www.sabblok.blogspot.com
ਦੇਹਰਾਦੂਨ:-ਸਿੱਖਾਂ
ਦੇ ਪਵਿੱਤਰ ਤੀਰਥ ਅਸਥਾਨ ਹੇਮਕੁੰਟ ਸਾਹਿਬ ਦੇ ਪ੍ਰਮੁੱਖ ਪੜਾਅ ਗੋਬਿੰਦਘਾਟ ਵਿਚ ਭਾਰੀ
ਤਬਾਹੀ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਹੇਮਕੁੰਟ ਸਾਹਿਬ ਨੂੰ ਜਾਣ ਵਾਲਾ ਪੁਲ ਟੁੱਟ
ਗਿਆ ਹੈ ਤੇ ਨੈਸ਼ਨਲ ਹਾਈਵੇ 'ਤੇ ਸੈਂਕੜੇ ਵਾਹਨ ਫਸ ਗਏ ਹਨ। ਇਥੇ ਪੰਜ ਮੰਜ਼ਿਲਾ
ਗੁਰਦੁਆਰੇ 'ਤੇ ਵੀ ਸੰਕਟ ਦੇ ਬੱਦਲ ਮੰਡਰਾਅ ਰਹੇ ਹਨ ਕਿਉਂਕਿ ਜ਼ਮੀਨ ਖਿਸਕਣ ਨਾਲ
ਗੁਰਦੁਆਰੇ ਦੇ ਢਹਿਣ ਦਾ ਖਤਰਾ ਬਣਿਆ ਹੋਇਆ ਹੈ।
No comments:
Post a Comment