ਲੁਧਿਆਣਾ - 30 ਜੂਨ (ਜੋਤੀ ਡਾਂਗ )--ਪੰਜਾਬ ਦੇ ਆਈ ਏ ਅਫਸਰ ਕਾਹਨ ਸਿੰਘ ਪਨੂੰ ਤੇ ਉਤਰਾਖੰਡ ਵਿਚ ਹੋਏ ਹਮਲੇ ਦੇ ਸਬੰਧ ਵਜੋਂ
ਪੰਜਾਬ ਪੁਲਿਸ ਨੇ ਪਹਿਲੀ ਗ੍ਰਿਫਤਾਰੀ ਲੁਧਿਆਣਾ ਤੋਂ ਕੀਤੀ ਹੈ ਅਤੇ ਇਸ ਸਬੰਧ ਵਿਚ ਸਾਈਬਰ
ਕਰਾਈਮ ਦੇ ਤਹਿਤ ਗੁਰਵਿੰਦਰ ਸਿੰਘ ਉਰਫ ਬਾਵਾ ਪਨੇਸਰ ਨੂੰ ਗ੍ਰਿਫਤਾਰ ਕਰਕੇ ਉਸਦਾ ਚਾਰ
ਦਿਨ ਦਾ ਰਿਮਾਂਡ ਲੈ ਲਿਆ ਹੈ, ਇਸ ਮਾਮਲੇ ਵਿਚ ਪੁਲਿਸ ਨੂੰ ਕਾਫੀ ਕੁਝ ਨਿਕਲਣ ਦੀ ਆਸ ਹੈ।
No comments:
Post a Comment