www.sabblok.blogspot.com
ਮੁੰਬਈ—ਮੁੰਬਈ ‘ਚ ਹੋਏ ਬੰਬ ਧਮਾਕਿਆਂ ਦੌਰਾਨ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ‘ਚ ਜੇਲ ਗਿਆ ਸੰਜੇ ਦੱਤ ਹੁਣ ਬਾਹਰ ਆ ਗਿਆ ਹੈ। ਸੰਜੇ ਨੂੰ ਜੇਲ ‘ਤੋਂ 14 ਦਿਨਾਂ ਦੀ ਛੁੱਟੀ ਮਿਲੀ ਹੈ। ਉਹ ਯਰਵਡਾ ਜੇਲ ਤੋਂ ਆਪਣੇ ਘਰ ਲਈ ਰਵਾਨਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਸੰਜੇ ਨੇ ਇਲਾਜ ਦਾ ਹਵਾਲਾ ਦਿੰਦੇ ਹੋਏ ਅਦਾਲਤ ਤੋਂ ਪੈਰੋਲ ਦੀ ਮੰਗ ਕੀਤੀ ਸੀ।
No comments:
Post a Comment