www.sabblok.blogspot.com
ਰਾਏਪੁਰ – ਯੂ.ਪੀ.ਏ. ਸਰਕਾਰ ‘ਤੇ ਲਗਾਤਾਰ ਹਮਲਾ ਕਰਨ ਵਾਲੇ ਯੋਗ ਗੁਰੂ ਬਾਬਾ ਰਾਮ ਦੇਵ ਨੇ ਇਸ ਵਾਰ ਸਾਰੀਆਂ ਹੱਦਾਂ ਪਾਰ ਕਰਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਨਾਮਰਦ ਕਹਿ ਦਿੱਤਾ। ਬਾਬਾ ਰਾਮ ਦੇਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਡਮ ਦਾ ਸਹਿਜ਼ਾਦਾ ਕੁਝ ਹੀ ਉਛਲ ਰਿਹਾ ਹੈ ਪਰ ਸਾਡੇ ਪ੍ਰਧਾਨ ਮੰਤਰੀ ਮਰਦ ਹੁੰਦੇ ਹੋਏ ਵੀ ਨਾਮਰਦ ਵਰਗਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜੋ ਲਾਲੂ ਪ੍ਰਸਾਦ ਯਾਦਵ ਦੇ ਨਾਲ ਹੋਇਆ ਹੈ। ਉਹ ਹੀ ਯੂ.ਪੀ.ਏ. ਸਰਕਾਰ ਦੇ 90 ਫੀਸਦੀ ਮੰਤਰੀਆਂ ਨਾਲ ਹੋਵੇਗਾ।




No comments:
Post a Comment