www.sabblok.blogspot.com
ਨਵੀਂ ਦਿੱਲੀ—ਭਾਰਤ ਚਾਰ ਹਜ਼ਾਰ ਕਿਲੋਮੀਟਰ ਤੋਂ ਵਧ ਦੂਰੀ ਤੱਕ ਪ੍ਰਮਾਣੂੰ ਹਥਿਆਰ ਦਾਗਣ 'ਚ ਸਮਰੱਥ ਮਿਜ਼ਾਈਲ 'ਅਗਨੀ-4' ਦਾ ਪ੍ਰੀਖਣ ਸੋਮਵਾਰ, 20 ਜਨਵਰੀ ਨੂੰ ਕਰੇਗਾ। ਰੱਖਿਆ ਖੋਜ ਅਤੇ ਨਿਵਕਾਸ ਸੰਗਠਨ ਦੇ ਸੂਤਰਾਂ ਨੇ ਦੱਸਿਆ ਕਿ ਮਿਜ਼ਾਈਲ ਦੇ ਤੀਜੇ ਸਫਲ ਪ੍ਰੀਖਣ ਤੋਂ ਬਾਅਦ ਇਸ ਨੂੰ ਫੌਜ ਵਿਚ ਸ਼ਾਮਲ ਕੀਤਾ ਜਾ ਸਕੇਗਾ।
No comments:
Post a Comment