www.sabblok.blogspot.com
ਕੋਲਕਾਤਾ-ਬੰਗਾਲੀ ਅਤੇ ਹਿੰਦੀ ਫਿਲਮਾਂ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਸੁਚਿਤਰਾ ਸੇਨ ਦਾ ਸ਼ੁੱਕਰਵਾਰ ਦੀ ਸਵੇਰ ਨੂੰ ਕੋਲਕਾਤਾ ਦੇ ਬੇਲ ਵਿਊ ਕਲੀਨਿਕ 'ਚ ਦੇਹਾਂਤ ਹੋ ਗਿਆ। ਇਹ 82 ਸਾਲ ਦੀ ਸੀ। ਸੁਚਿਤਰਾ ਪਿਛਲੇ ਕੁਝ ਸਮੇਂ ਤੋਂ ਬੀਮਾਰ ਸੀ। 23 ਦਸੰਬਰ ਨੂੰ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੀ ਬੇਟੀ ਮੁਨਮੁਨ ਸੇਨ ਅਤੇ ਦੋਤੀਆਂ ਰਾਇਮਾ ਸੇਨ ਅਤੇ ਰਿਆ ਸੇਨ ਹਨ
No comments:
Post a Comment