www.sabblok.blogspot.com
ਨਵੀਂ ਦਿੱਲੀ, 24 ਜਨਵਰੀ (ਏਜੰਸੀ)-ਐਮ ਟੀ ਐਨ ਐਲ ਤੇ ਬੀ ਐਸ ਐਨ ਐਲ 26 ਜਨਵਰੀ ਤੋਂ ਨਵੇਂ ਰੋਮਿੰਗ ਪਲਾਨ ਜਾਰੀ ਕਰਨ ਜਾ ਰਿਹਾ ਹੈ ਤੇ ਸੂਤਰਾਂ ਮੁਤਾਬਿਕ ਇਸ ਦੇ ਤਹਿਤ ਵਰਤੋਂ ਕਰਨ ਵਾਲਿਆਂ ਨੂੰ ਰੋਮਿੰਗ ਦੌਰਾਨ ਮੁਫ਼ਤ ਕਾਲ ਦੀ ਸੁਵਿਧਾ ਮਿਲੇਗੀ। ਸੂਤਰਾਂ ਮੁਤਾਬਿਕ ਦਿੱਲੀ ਤੇ ਮੁੰਬਈ 'ਚ ਆਪਣੇ ਨੈੱਟਵਰਕ 'ਤੇ ਐਮ ਟੀ ਐਨ ਐਲ ਆਪਣੇ ਉਪਭੋਗਤਾਵਾਂ ਲਈ ਮੁਫ਼ਤ ਰੋਮਿੰਗ ਦੀ ਤਿਆਰੀ ਕਰ ਰਿਹਾ ਹੈ। ਇਹ ਸੁਵਿਧਾ ਬਿਨ੍ਹਾਂ ਕਿਸੇ ਕਰ ਦੇ ਮਿਲ ਸਕੇਗੀ। ਉਧਰ ਬੀ ਐਸ ਐਨ ਐਲ ਵੀ ਮੁਫ਼ਤ ਕਾਲਾਂ ਲਈ ਰੋਮਿੰਗ ਪਲਾਨ ਲਿਆ ਰਿਹਾ ਹੈ ਪਰ ਇਸ ਸੁਵਿਧਾ ਨੂੰ ਲਿਆਉਣ ਲਈ ਪ੍ਰਤੀਦਿਨ ਇਕ ਰੁਪਏ ਦਾ ਕਰ ਚੁਕਾਉਣਾ ਹੋਵੇਗਾ। ਇਹ ਸਕੀਮ 26 ਜਨਵਰੀ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ।

No comments:
Post a Comment