jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 January 2014

ਭਿੰਡਰਾਵਾਲਾ ‘ਆਪ’ ਦਾ ਹੀਰੋ ਨਹੀਂ ਹੋ ਸਕਦਾ- ਯਾਦਵ

www.sabblok.blogspot.com

ਲੰਬੇ ਸਮੇਂ ਤੋਂ ਚੱਲਦੀਆਂ ਕਿਆਸ ਅਰਾਈਆਂ ਨੂੰ ਉਦੋਂ ਵਿਰਾਮ ਲੱਗਾ ਜਦੋਂ  ਆਮ ਆਦਮੀ ਪਾਰਟੀ ਦੇ ਆਗੂ  ਯੇਗੇਂਦਰ ਯਾਦਵ ਨੇ ਸਪੱਸ਼ਟ ਕਿਹਾ ਕਿ ਉਹ ਕਿਸੇ ਵੀ ਪਾਰਟੀ ਨਾਲ ਗਠਜੋੜ  ਨਹੀਂ ਕਰਨਗੇ।ਉਹਨਾਂ ਕਿਸੇ ਜੇ ਕਿਸੇ ਵੀ ਸਿਆਸੀ ਆਗੂ ਜਾਂ ਵਰਕਰ ਨੇ ਪਾਰਟੀ ਵਿੱਚ ਸਾ਼ਮਿਲ  ਹੋਣਾ ਹੈ ਤਾਂ ਮੈਬਰਸਿਪ ਖੁੱਲ੍ਹੀ ਹੈ। ਉਹਨਾ ਕਿਹਾ ਸਪੱਸ਼ਟ ਕੀਤਾ ਪੀਪਲਜ਼ ਪਾਰਟੀ  ਨਾਲ ਵੀ ਕੋਈ  ਸਮਝੌਤਾ ਨਹੀਂ  ਹੋ ਰਿਹਾ।
ਇਸ ਮੌਕੇ  ਸਾਬਕਾ ਡੀਜੀਪੀ ( ਜੇਲ੍ਹਾਂ) ਸ਼ਸ਼ੀਕਾਂਤ  ‘ਆਪ’ ਵਿੱਚ ਸ਼ਾਂਮਿਲ ਹੋਏ ਤਾਂ ਪੱਤਰਕਾਰ ਨੇ ਪੁੱਛਿਆ ਕਿ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਮੌਕੇ ਸ਼ਸ਼ੀਕਾਂਤ ਨੇ ਕਿਹਾ ਸੀ ਕਿ ਭਿੰਡਰਾਵਾਲਾ ਹੀਰੋ ਹੈ। ਇਸ ਸਬੰਧ ਵਿੱਚ ਜਵਾਬ ਦਿੰਦੇ ਯੇਗੇਂਦਰ ਯਾਦਵ ਨੇ ਕਿਹਾ ਕਿ ਜਰਨੈਲ ਸਿੰਘ ਭਿੰਡਰਾਵਾਲਾ ਉਹਨਾਂ ਦੀ ਪਾਰਟੀ ਦਾ ਹੀਰੋ ਨਹੀਂ ਹੋ ਸਕਦਾ ।
ਜਦੋਂ  ‘ਆਪ’ ਪਾਰਟੀ ਦੀ ਦਿੱਲੀ ਵਿੱਚ ਜਿੱਤ ਹੋਈ ਹੈ ਉਦੋਂ ਤੋਂ ਇਹ ਕਿਹਾ ਜਾ ਰਿਹਾ ਸੀ ਕਿ ਕੱਲ੍ਹ ਮਨਪ੍ਰੀਤ ਸਿੰਘ ਬਾਦਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹਨਾ ਦੀ ਇਸ ਸਬੰਧੀ ‘ਆਪ’ ਨਾਲ ਕਦੇ ਕੋਈ ਮੀਟਿੰਗ ਨਹੀਂ ਹੋਈ ।

No comments: