www.sabblok.blogspot.com
ਚੰਡੀਗੜ - ਪੰਜਾਬ ਸਰਕਾਰ ਨੇ ਵੀਰਵਾਰ ਨੂੰ ਕੀਤੇ ਇਕ ਮਹੱਤਵਪੂਰਨ ਫੈਸਲੇ ਅਨੁਸਾਰ ਪੰਜਾਬ ਪੁਲਸ ਵਿਚ ਉੱਚ ਪੱਧਰ 'ਤੇ ਕੁਝ ਅਹਿਮ ਤਬਾਦਲੇ ਕੀਤੇ ਹਨ। ਸਰਕਾਰ ਦੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਤਬਾਦਿਆਂ ਵਿਚ ਡੀ.ਆਈ.ਡੀ. ਪੱਧਰ ਦੇ ਚਾਰ ਆਈ.ਪੀ.ਐਸ. ਅਧਿਕਾਰੀ ਸ਼ਾਮਲ ਹਨ ਜਦੋਂ ਕਿ ਪੀ.ਪੀ.ਐਸ. ਪੱਧਰ ਦੇ 10 ਅਫਸਰ ਵੀ ਤਬਦੀਲ ਕਰ ਦਿੱਤੇ ਗਏ ਹਨ।
No comments:
Post a Comment