www.sabblok.blogspot.com
ਭਿੱਖੀਵਿੰਡ 15 ਜਨਵਰੀ (ਭੁਪਿੰਦਰ ਸਿੰਘ )- ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹਰਿਆਵਲ ਦਸਤਾ ਯੂਥ ਵਿੰਗ ਦੇ ਪ੍ਰਮੁੱਖ ਆਗੂ ਸ੍ਰ:ਗੌਰਵਦੀਪ ਸਿੰਘ ਵਲਟੋਹਾ ਦੀ ਅਗਵਾਈ ਤੇ ਅਕਾਲੀ ਆਗੂਆਂ ਪੀ.ਏ. ਸੰਦੀਪ ਸਿੰਘ ਸੁੱਗਾ, ਅਮਰਜੀਤ ਸਿੰਘ ਢਿਲੋਂ, ਠੇਕੇਦਾਰ ਵਿਰਸਾ ਸਿੰਘ, ਸਰਪੰਚ ਹਰਜਿੰਦਰ ਸਿੰਘ ਸੰਧੂ, ਚੇਅਰਮੈਂਨ ਕ੍ਰਿਸ਼ਨਪਾਲ ਜੱਜ, ਸਿਟੀ ਪ੍ਰਧਾਨ ਗੁਰਿੰਦਰ ਸਿੰਘ ਲਾਡਾ, ਸ੍ਰੀ ਪ੍ਰਦੀਪ ਖੰਨਾ, ਰਿੰਕੂ ਧਵਨ ਆਦਿ ਦੇ ਵਿਸ਼ੇਸ਼ ਸਹਿਯੋਗ ਸਦਕਾ ਦਾਣਾ ਮੰਡੀ ਭਿੱਖੀਵਿੰਡ ਵਿਖੇ ਪਾਰਟੀ ਵਰਕਰਾਂ ਦਾ ਹਜਾਰਾਂ ਦੀ ਤਾਦਾਤ ਵਿੱਚ ਇਕੱਠ ਜੋ ਪਾਰਟੀ ਦੇ ਕੌਮੀ ਯੂਥ ਪ੍ਰਧਾਨ ਤੇ ਮਾਲ ਮੰਤਰੀ ਸ੍ਰ:ਬਿਕਰਮ ਸਿੰਘ ਮਜੀਠੀਆ ਉਪਰ ਦੋਸ਼ ਲਾਉਣ ਵਾਲੇ ਡਰੱਗ ਸਮੱਗਲਰ ਜਗਦੀਸ਼ ਭੋਲਾ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਦਾਅਵਿਆਂ ਨੂੰ ਝੂਠਾ ਕਰਾਰ ਦਿੰਦਾ ਸਾਬਤ ਹੋਇਆਂ ਹੈ। ਇਸ ਸਮੇ ਹਜਾਰਾਂ ਦੀ ਤਾਦਾਤ ਵਿੱਚ ਪਹੁੰਚੇ ਯੂਥ ਵਿੰਗ ਵਰਕਰਾਂ ਤੇ ਪਾਰਟੀ ਆਂਗੂਆਂ ਦੀ ਇੱਕ ਵਿਸ਼ਾਲ ਰੂਪ ਰੈਲੀ ਨੂੰ ਸੰਬੋਧਨ ਕਰਦਿਆਂ ਗੌਰਵਦੀਪ ਸਿੰਘ ਵਲਟੋਹਾ ਨੇ ਆਖਿਆ ਕਿ ਬਿਕਰਮ ਸਿੰਘ ਮਜੀਠੀਆ ਤੇ ਸੀ.ਪੀ.ਐਸ. ਸ੍ਰ:ਵਿਰਸਾ ਸਿੰਘ ਵਲਟੋਹਾ ਵੱਲੋਂ ਕੀਤੀ ਪਾਰਟੀ ਲਈ ਦਿਨ ਰਾਤ ਮਿਹਨਤ ਸਦਕਾ ਅਕਾਲੀ ਦਲ ਦੀ ਚੜ੍ਹਾਈ ਵੇਖ ਕੇ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸਮੇਤ ਆਦਿ ਕਾਂਗਰਸੀ ਬੁਖਲਾਹਟ ਵਿੱਚ ਆ ਕੇ ਝੂਠੀ ਬਿਆਨਬਾਜੀ ਕਰਕੇ ਬਿਕਰਮ ਸਿੰਘ ਮਜੀਠੀਆਂ ਤੇ ਝੂਠੇ ਦੌਸ਼ ਲਾ ਰਹੇ ਹਨ, ਜੋ ਚੰਦਰਮਾ ਤੇ ਥੁਕਣ ਬਰਾਬਰ ਹੈ। ਸ੍ਰ:ਗੋਰਵਦੀਪ ਸਿੰਘ ਵਲਟੋਹਾ ਨੇ ਕਿਹਾ ਕਿ ਡਰੱਗ ਸਮੱਗਲਰ ਜਗਦੀਸ਼ ਭੋਲਾ ਨੂੰ ਬਾਦਲ ਸਰਕਾਰ ਨੇ ਫੜ੍ਹ ਕੇ ਜੇਲ੍ਹ ਦੀ ਸਲਾਖਾ ਪਿੱਛੇ ਬੰਦ ਕਰਕੇ ਲੋਕ ਭਲਾਈ ਦਾ ਕੰਮ ਕੀਤਾ ਹੈ, ਜਦੋਂ ਕਿ ਪ੍ਰਤਾਪ ਸਿੰਘ ਬਾਜਵਾ ਉਸ ਨੂੰ ਬਚਾਉਣ ਲਈ ਝੂਠੀ ਬਿਆਨਬਾਜੀ ਕਰਕੇ ਉਸ ਦੀ ਪਿੱਠ ਥਾਪੜ ਰਿਹਾ ਹੈ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੇ ਵਿੱਚ ਦਿੱਤੇ ਬਿਆਨ ਕਿ ਬਾਜਵਾ ਦਾ ਬਾਪ ਸੋਨੇ ਦਾ ਸਮੱਗਲਰ ਤੇ ਬਾਜਵਾ ਡਰੱਗ ਦਾ ਸਮੱਗਲਰ ਵਾਲੀ ਗੱਲ ਬਿਲਕੁਲ ਸਹੀ ਸਾਬਤ ਹੋਈ ਹੈ। ਉਪਰੰਤ ਇਸ ਸਮੇ ਗੌਰਵਦੀਪ ਸਿੰਘ ਵਲਟੋਹਾ ਦੀ ਅਗਵਾਈ ਹੇਠ ਭਿੱਖੀਵਿੰਡ ਦੇ ਮੇਂਨ ਚੌਕ ਵਿਖੇ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਪੁਤਲੇ ਦਾ ਮੂੰਹ ਕਾਲਾ ਕਰਕੇ ਫੂਕਿਆ ਤੇ ਪਿੱਟ ਸਿਆਪਾ ਕਰਕੇ ਭਾਰੀ ਨਾਹਰੇਬਾਜੀ ਕੀਤੀ ਗਈ। ਇਸ ਸਮੇ ਜਨਰਲ ਕੌਸਲ ਮੈਬਰ ਸਰਪੰਚ ਅਮਰਜੀਤ ਸਿੰਘ ਪਹੂਵਿੰਡ, ਬਲਾਕ ਸੰਮਤੀ ਚੇਅਰਮੈਂਨ ਸੁਖਵੰਤ ਸਿੰਘ, ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਗਿੱਲ, ਸਰਪੰਚ ਰਸਾਲ ਸਿੰਘ ਕਾਲੇ, ਗੁਰਪ੍ਰੀਤ ਸਿੰਘ ਸੋਨੂੰ, ਰਾਣਾ ਸੁਰਿੰਦਰ ਸਿੰਘ, ਸਰਪੰਚ ਹਰਜੀਤ ਸਿੰਘ ਬੱਬੀ, ਸਰਪੰਚ ਨਗਿੰਦਰ ਸਿੰਘ ਬਸਾਰਕੇ, ਕਰਮਜੀਤ ਸਿੰਘ ਕਾਲੀਆਂ, ਸਰਪੰਚ ਸਿਮਰਜੀਤ ਸਿੰਘ ਭੈਣੀ, ਸੁਖਜਿੰਦਰ ਸਿੰਘ ਬਾਸਰਕੇ, ਲਖਬੀਰ ਸਿੰਘ ਚੱਠੂ, ਰੇਸ਼ਮ ਸਿੰਘ ਨਵਾਦਾ, ਗੁਰਇਕਬਾਲ ਸਿੰਘ ਨਵਾਦਾ, ਸਰਪੰਚ ਗੁਰਵਰਿਆਮ ਸਿੰਘ ਮਾੜੀ ਸੰਤਪੁਰਾ, ਵਰਿੰਦਰ ਸਿੰਘ ਵਿੰਦਾ, ਸਰਪੰਚ ਬਲਜੀਤ ਸਿੰਘ, ਸਰਪੰਚ ਸ਼ਰਨਜੀਤ ਸਿੰਘ ਭਿੱਖੀਵਿੰਡ, ਸਰਪੰਚ ਗੁਰਦਲ੍ਹੇਰ ਸਿੰਘ ਸੁਰਸਿੰਘ, ਸਰਪੰਚ ਸੁੱਖ ਵਾੜਾ, ਸਰਪੰਚ ਬਲਜੀਤ ਸਿੰਘ ਨਵਾਂਪਿੰਡ, ਸਰਪੰਚ ਗੁਰਦਿਤਾਰ ਸਿੰਘ, ਸਰਪੰਚ ਗੁਰਮੇਜ ਸਿੰਘ, ਪਰਮਜੀਤ ਸਿੰਘ ਪਹੂਵਿੰਡ, ਸਰਪੰਚ ਮੇਜਰ ਸਿੰਘ ਅਲਗੋਂ ਕੋਠੀ, ਸਰਪੰਚ ਹਰਪਾਲ ਸਿੰਘ ਫਰੰਦੀਪੁਰ, ਡਾ:ਆਗਿਆਪਾਲ ਸਿੰਘ, ਸਰਪੰਚ ਰਛਪਾਲ ਸਿੰਘ ਬਾਵਾ, ਚਰਨਜੀਤ ਸਿੰਘ ਗਿੱਲ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਸਰਪੰਚ ਹਰਜੀਤ ਸਿੰਘ ਚੂੰਗ, ਸਰਪੰਚ ਬੋਹੜ ਸਿੰਘ, ਸਰਪੰਚ ਪਲਵਿੰਦਰ ਸਿੰਘ ਕੰਬੋਕੇ, ਸਰਪੰਚ ਗੁਰਸਾਹਿਬ ਸਿੰਘ ਅਮੀਸ਼ਾਹ, ਦਿਲਬਾਗ ਸਿੰਘ ਬਾਸਰਕੇ, ਡਾ:ਰਾਮ ਸਿੰਘ ਸੁਰਸਿੰਘ, ਸਰਪੰਚ ਹਰਜਿੰਦਰ ਸਿੰਘ ਸੁਰਸਿੰਘ, ਪਾਲ ਸਿੰਘ ਉਦੋਕੇ, ਸਰਪੰਚ ਪ੍ਰਗਟ ਸਿੰਘ ਸਮਰਾ, ਰਮਨੀਕ ਸਿੰਘ ਸਮਰਾ, ਸੁਰਿੰਦਰ ਸਿੰਘ ਘਰਿਆਲੀ, ਸਰਪੰਚ ਸੁਖਜੀਤ ਸਿੰਘ, ਮੇਜਰ ਸਿੰਘ ਵਿਰਕ, ਨੰਬਰਦਾਰ ਬੂਟਾ ਸਿੰਘ, ਬਲਜੀਤ ਸਿੰਘ ਧੁੰਨ ਚੇਅਰਮੈਂਨ, ਸਰਪੰਚ ਅਵਤਾਰ ਸਿੰਘ, ਮਨਜੀਤ ਸਿੰਘ ਬੋਰਾਂ ਵਾਲੇ, ਸਰਪੰਚ ਗੁਰਮੇਜ ਸਿੰਘ ਭਗਵਾਨਪੁਰਾ, ਸਰਪੰਚ ਸਤਵਿੰਦਰ ਸਿੰਘ ਸਾਂਡਪੁਰਾ, ਗੁਰਮੇਜ ਸਿੰਘ ਕਲਸੀ, ਸਦਾਨੰਦ ਚੋਪੜਾ, ਸਰਪੰਚ ਜਗਮਲ ਸਿੰਘ, ਸਵਰਨ ਸਿੰਘ ਲੱਠਾ, ਨਵਦੀਪ ਸਿੰਘ ਬੋਰਾਂ ਵਾਲੇ, ਜਿਲ੍ਹਾ ਪ੍ਰੀਸ਼ਦ ਮੈਂਬਰ ਸਤਨਾਮ ਸਿੰਘ ਕੰਬੋਕੇ, ਸਰਪੰਚ ਗੁਰਵਿੰਦਰ ਸਿੰਘ ਮਾੜੀ ਨੌਬਾਦ, ਸਰਪੰਚ ਸ਼ਮਸ਼ੇਰ ਸਿੰਘ ਪੂਹਲਾ, ਹਰਬੰਸ ਸਿੰਘ ਦੁਆਬਾ, ਸਰਬਜੀਤ ਧਵਨ, ਅਗਰੇਜ ਸਿੰਘ ਨਵਾਦਾ, ਸਰਪੰਚ ਗੁਰਪ੍ਰਤਾਪ ਸਿੰਘ, ਪਲਵਿੰਦਰ ਸਿੰਘ, ਸਰਪੰਚ ਯਾਦਵਿੰਦਰ ਸਿੰਘ ਅਕਬਰਪੁਰਾ, ਸਰਪੰਚ ਬਲਵਿੰਦਰ ਸਿੰਘ ਕੱਚਾ-ਪੱਕਾ, ਜਗਜੀਤ ਸਿੰਘ ਜੱਗਾ, ਗੁਰਮੁੱਖ ਸਿੰਘ ਆਰੇ ਵਾਲੇ, ਸਤਵਿੰਦਰ ਸਿੰਘ ਪਾਸੀ, ਬਲਵੀਰ ਸਿੰਘ ਡੀਪੂ ਵਾਲੇ, ਬਲਵੰਤ ਸਿੰਘ ਬੈਟਰੀਆਂ ਵਾਲੇ ਆਦਿ ਹਾਜਰ ਸਨ।

No comments:
Post a Comment