www.sabblok.blogspot.com
ਨਵੀਂ ਦਿੱਲੀ, 24 ਜਨਵਰੀ (ਏਜੰਸੀ)-ਤੁਹਾਡਾ ਬੈਂਕ ਬਹੁਤ ਜਲਦ ਆਪਣੇ ਏ ਟੀ ਐਮ ਨੂੰ ਬੰਦ ਕਰਨ ਦਾ ਫੈਸਲਾ ਕਰ ਸਕਦਾ ਹੈ। ਸਰਕਾਰੀ ਤੇ ਗੈਰ-ਸਰਕਾਰੀ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਮੁਤਾਬਿਕ ਕੁਝ ਏ ਟੀ ਐਮ ਸੁਰੱਖਿਆ ਕਾਰਨਾਂ ਕਰਕੇ ਰਾਤ ਨੂੰ ਬੰਦ ਰੱਖੇ ਜਾ ਸਕਦੇ ਹਨ। ਮਤਲਬ ਹੁਣ ਇਨ੍ਹਾਂ ਏ ਟੀ ਐਮ ਵਿਚੋਂ ਦਿਨ ਵੇਲੇ ਹੀ ਪੈਸੇ ਕਢਵਾਏ ਜਾ ਸਕਣਗੇ। ਨਵੰਬਰ 'ਚ ਬੈਂਗਲੁਰੂ ਸਥਿਤ ਏ ਟੀ ਐਮ ਅੰਦਰ ਇਕ ਔਰਤ 'ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਆਈ ਬੀ ਏ ਸੁਰੱਖਿਆ ਪੁਖਤਾ ਕਰਵਾਉਣ ਲਈ ਕੰਮ ਕਰ ਰਿਹਾ ਹੈ। ਨਵੰਬਰ 'ਚ ਵਿੱਤ ਮੰਤਰਾਲੇ ਨੇ ਵੀ ਬੈਂਕਾਂ ਨੂੰ ਆਪਣੇ ਏ ਟੀ ਐਮ 'ਤੇ ਸੁਰੱਖਿਆ ਦੇ ਇੰਤਜ਼ਾਮ ਕਰਨ ਲਈ ਪੱਤਰ ਲਿਖੇ ਸਨ।

No comments:
Post a Comment