jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 17 January 2014

ਭਿੱਖੀਵਿੰਡ ਦੇ ਦੀਪ ਟੈਲੀਕੌਮ ਦੀ ਦੁਕਾਨ ਤੇ ਚੋਰੀ

www.sabblok.blogspot.com
ਭਿੱਖੀਵਿੰਡ 16 ਜਨਵਰੀ (ਭੁਪਿੰਦਰ ਸਿੰਘ) ਬੀਤੀ ਰਾਤ ਕਸਬਾ ਭਿੱਖੀਵਿੰਡ ਦੇ ਬਲ੍ਹੇਰ ਰੋੜ ਤੇ ਸਥਿਤ ਦੀਪ ਟੈਲੀਕੌਮ ਦੀ ਦੁਕਾਨ ਤੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਵਰਿੰਦਰ ਸਿੰਘ ਸੋਨੂੰ ਪੁੱਤਰ ਨਿਰਮਲ ਸਿੰਘ ਵਾਸੀ ਭਿੱਖੀਵਿੰਡ ਨੇ ਦੱਸਿਆ ਕਿ ਮੈ ਰੋਜ ਦੀ ਤਰ੍ਹਾ ਰਾਤ 8 ਵਜੇ ਦੇ ਕਰੀਬ ਦੁਕਾਨ ਬੰਦ ਕਰਕੇ ਗਿਆ ਸੀ ਤੇ ਜਦ ਮੈਨੂੰ ਸਵੇਰੇ  ਮੇਰੇ ਗੁਆਢੀ ਦੁਕਾਨਦਾਰ ਲਵਲੀ ਦਾ ਫੂਨ ਆਇਆ ਕਿ ਤੇਰੀ ਦੁਕਾਨ ਪਿਛਲੇ ਪਾਸਿਓ ਟੁੱਟੀ  ਹੋਈ ਹੈ ਤਾਂ ਮੈ ਤੁਰੰਤ ਦੁਕਾਨ ਤੇ ਆ ਕਿ ਵੇਖਿਆ ਕਿ ਦੁਕਾਨ ਵਿੱਚੋ 1 ਕੰਪਿਉਟਰ 1 ਐਲ.ਸੀ .ਡੀ,ਹੋਮ ਥੀਏਟਰ , ਮੋਬਾਇਲ ਆਦਿ ਤਕਰੀਬਨ  40 ਹਜਾਰ ਦਾ ਸਮਾਨ ਗਾਇਬ ਸੀ ਤੇ ਦੁਕਾਨ ਪਿਛਲੇ ਪਾਸਿਓ ਚੋਰਾਂ ਵੱਲੌ ਤੋੜੀ ਹੋਈ ਸੀ ਮੈ ਇਸ ਸਬੰਧੀ ਥਾਣਾ ਭਿੱਖੀਵਿੰਡ ਨੂੰ ਇਤਲਾਹ ਕਰ ਦਿੱਤੀ ਹੈ ਜਦ ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਮੁਖੀ ਸ਼ਿਵਦਰਸ਼ਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਚੋਰਾਂ ਦੀ ਭਾਲ ਜਾਰੀ ਹੈ,ਉਹਨਾਂ ਨੂੰ ਜਲਦੀ ਹੀ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

No comments: