www.sabblok.blogspot.com
ਨਵੀਂ ਦਿੱਲੀ—ਦਵਾਰਕਾ ਅਤੇ ਜੋਤੀਪੀਠ ਦੇ ਸ਼ੰਕਰਾਚਾਰਿਆ ਸਵਰੂਪਾਨੰਦ ਸਰਸਵਤੀ ਨੇ ਨਰਿੰਦਰ ਮੋਦੀ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਪੱਤਰਕਾਰ ਨੂੰ ਥੱਪੜ ਜੜ ਦਿੱਤਾ। ਪੱਤਰਕਾਰ ਨੇ ਸ਼ੰਕਰਾਚਾਰਿਆ ਤੋਂ ਪੁੱਛਿਆ ਸੀ ਕਿ ਕੀ ਉਹ ਸੋਚਦੇ ਹਨ ਕਿ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਗੇ? ਇਸ 'ਤੇ ਸ਼ੰਕਰਾਚਾਰਿਆ ਨੇ ਕਿਹਾ ਕਿ ਉਹ ਰਾਜਨੀਤੀ ਨਾਲ ਸੰਬੰਧਤ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ ਚਾਹੁੰਦੇ। ਪੱਤਰਕਾਰ ਨੇ ਥੋੜ੍ਹਾ ਹੋਰ ਜ਼ੋਰ ਪਾਇਆ ਤਾਂ ਸ਼ੰਕਰਾਚਾਰਿਆ ਨੇ ਗੁੱਸੇ ਵਿਚ ਆ ਕੇ ਉਸ ਦੇ ਮੂੰਹ 'ਤੇ ਥੱਪੜ ਜੜ ਦਿੱਤਾ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪਾਰਟੀ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਸ਼ੰਕਰਾਚਾਰਿਆ ਦੇ ਚੇਲੇ ਹਨ ਅਤੇ ਉਨ੍ਹਾਂ ਤੋਂ ਇਲਾਵਾ ਨਹਿਰੂ ਜੀ ਅਤੇ ਇੰਦਰਾ ਗਾਂਧੀ ਵੀ ਉਨ੍ਹਾਂ ਦੇ ਆਸ਼ਰਮ ਵਿਚ ਆਉਂਦੇ ਰਹੇ ਸਨ।

No comments:
Post a Comment