jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 11 June 2013

ਪੰਜਾਬ ਚ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਰੱਦੋਬਦਲ

www.sabblok.blogspot.com

ਪੰਜਾਬ ਦੇ 5 ਆਈ. ਏ. ਐਸ. ਤੇ 27 ਪੀ. ਸੀ. ਐਸ. ਅਫਸਰ ਤਬਦੀਲ
ਗਗਨਦੀਪ ਸਿੰਘ ਸੋਹਲ

ਚੰਡੀਗੜ੍ਹ, 10 ਜੂਨ : ਪੰਜਾਬ ਸਰਕਾਰ ਨੇ ਅੱਜ ਦੇਰ ਸ਼ਾਮ ਇਕ ਹੁਕਮ ਜਾਰੀ ਕਰਦਿਆਂ ਸੂਬੇ ਚ ਵੱਡੀ ਪੱਧਰ ਤੇ ਪ੍ਰਸ਼ਾਸਨਿਕ ਰੱਦੋਬਦਲ ਕੀਤੀ ਹੈ।

ਸਰਕਾਰ ਵਲੋਂ ਸੂਬੇ ਦੇ 5 ਆਈ ਏ ਐਸ ਤੇ 27 ਪੀ ਸੀ ਐਸ ਅਫਸਰਾਂ ਦਾ ਤਬਾਦਲਾ ਕਰ ਦਿਤਾ ਹੈ।

ਜਾਰੀ ਹੁਕਮਾਂ ਅਨੁਸਾਰ ਆਈ ਏ ਐਸ ਆਰ ਵੈਂਕਟਰਤਨਮ ਨੂੰ ਸੈਕਟਰੀ ਹੋਮ (ਜੇਲ੍ਹਾਂ), ਰਾਜੀ ਪੀ. ਸ੍ਰੀਵਾਸਤਵਾ ਨੂੰ ਸੈਕਟਰੀ ਟੂਰਿਜਮ, ਗੁਰਲਵਲੀਨ ਸਿੰਘ ਸਿਧੂ ਨੂੰ ਸਪੈਸ਼ਲ ਸੈਕਟਰੀ ਲੋਕਲ ਬਾਡੀਜ਼, ਅਦਾਪਾ ਕਾਰਥਿਕ ਨੂੰ ਸਪੈਸ਼ਲ ਸੈਕਟਰੀ ਸਿਹਤ ਤੇ ਪਰਿਵਾਰ ਭਲਾਈ ਤੇ ਸੋਨਾਲੀ ਗਿਰੀ ਨੂੰ ਏਡੀਸੀ (ਜਨਰਲ) ਫਿਰੋਜ਼ਪੁਰ ਲਾਉਣ ਤੋਂ ਇਲਾਵਾ ਵਾਧੂ ਤੌਰ ਤੇ ਐਸਡੀਐਮ ਫਿਰੋਜ਼ਪੁਰ ਦਾ ਚਾਰਜ ਦਿਤਾ ਗਿਆ ਹੈ। ਇਸੇ ਤਰਾਂ ਬਾਬੂਸ਼ਾਹੀ ਨੂੰ ਪ੍ਰਾਪਤ ਸੂਚੀ ਮੁਤਾਬਕ ਪੀਸੀਐਸ ਅਫਸਰਾਂ ਚ ਗੁਰਪਾਲ ਸਿੰਘ ਚਾਹਲ ਨੂੰ ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ ਪਟਿਆਲਾ, ਕੰਵਲ ਪ੍ਰੀਤ ਕੌਰ ਬਰਾੜ ਨੂੰ ਏ ਡੀ ਸੀ (ਡੀ) ਲੁਧਿਆਣਾ, ਰਿਸ਼ਪਾਲ ਸਿੰਘ ਨੂੰ ਡੀ ਈ ਟੀ ਸੀ ਲੁਧਿਆਣਾ, ਲਵਜੀਤ ਕਲਸੀ ਨੂੰ ਡੀ ਟੀ ਓ ਅੰਮ੍ਰਿਤਸਰ, ਅਮਨਦੀਪ ਕੌਰ ਨੂੰ ਏ. ਸੀ. (ਜਨਰਲ) ਅੰਮ੍ਰਿਤਸਰ ਦੇ ਨਾਲ ਵਾਧੂ ਤੌਰ ਤੇ ਏ. ਸੀ. (ਸ਼ਿਕਾਇਤ ਨਿਵਾਰਨ) ਅੰਮ੍ਰਿਤਸਰ, ਮੇਜਰ ਅਮਿਤ ਨੂੰ ਏ. ਸੀ. (ਜਨਰਲ) ਬਰਨਾਲਾ ਤੇ ਵਾਧੂ ਤੌਰ ਤੇ ਡੀ ਟੀ ਓ ਬਰਨਾਲਾ, ਜਸਪਾਲ ਸਿੰਘ ਨੂੰ ਐਸ ਡੀ ਐਮ ਤਪਾ ਤੇ ਵਾਧੂ ਤੌਰ ਤੇ ਐਸ ਡੀ ਐਮ ਬਰਨਾਲਾ, ਹਰਜੀਤ ਸਿੰਘ ਸੰਧੂ ਨੂੰ ਅਸਟੇਟ ਅਫਸਰ ਬਠਿੰਡਾ ਡਵੀਜ਼ਨਲ ਅਥਾਰਟੀ, ਬਠਿੰਡਾ ਤੇ ਵਾਧੂ ਤੌਰ ਤੇ ਡੀ ਟੀ ਓ ਬਠਿੰਡਾ, ਮਨਪ੍ਰੀਤ ਸਿੰਘ ਨੂੰ ਸੈਕਟਰੀ ਆਰ ਟੀ ਏ ਬਠਿੰਡਾ ਤੇ ਵਾਧੂ ਤੌਰ ਤੇ ਐਸ ਡੀ ਐਮ ਤਲਵੰਡੀ ਸਾਬੋ, ਹਰਜੋਤ ਕੌਰ ਨੂੰ ਏ. ਸੀ. (ਸ਼ਿਕਾਇਤ ਨਿਵਾਰਨ) ਫਤਿਹਗੜ੍ਹ ਸਾਹਿਬ ਤੇ ਵਾਧੂ ਤੌਰ ਤੇ ਏ. ਸੀ. (ਜਨਰਲ) ਫਤਿਹਗੜ੍ਹ ਸਾਹਿਬ, ਰਾਜੇਸ਼ ਤ੍ਰਿਪਾਠੀ ਨੂੰ ਐਸ ਡੀ ਐਮ ਜੈਤੋ ਤੇ ਵਾਧੂ ਤੌਰ ਤੇ ਡੀ ਟੀ ਓ ਫ਼ਰੀਦਕੋਟ, ਅਰਵਿੰਦ ਪਾਲ ਸਿੰਘ ਸੰਧੂ ਨੂੰ ਏ ਡੀ ਸੀ (ਡੀ) ਫਿਰੋਜਪੁਰ ਤੇ ਵਾਧੂ ਤੌਰ ਤੇ ਐਸ ਡੀ ਐਮ ਗੁਰੂ ਹਰ ਸਹਾਏ, ਵਿਜੇ ਸਿਆਲ ਨੂੰ ਐਸ ਡੀ ਐਮ ਜੀਰਾ, ਅਮਿਤ ਬਾਂਬੇ ਨੂੰ ਐਸ ਡੀ ਐਮ ਮਲੇਰਕੋਟਲ; ਨਿਧੀ ਕਲੋਤਰਾ ਨੂੰ ਐਸ ਡੀ ਐਮ ਸ਼ਹੀਦ ਭਗਤ ਸਿੰਘ ਨਗ, ਨੀਰਜ ਕੁਮਾਰ ਨੂੰ ਐਸ ਡੀ ਐਮ ਮੂਣਕ, ਨਾਇਨ ਨੂੰ ਐਸ ਡੀ ਐਮ ਬਲਾਚੌਰ, ਜਤਿੰਦਰਪਾਲ ਸਿੰਘ ਨੂੰ ਐਸ ਡੀ ਐਮ ਰਾਏਕੋਟ, ਅਰੀਨਾ ਦੁੱਗਲ ਨੁੰ ਏ ਸੀ (ਜਨਰਲ) ਲੁਧਿਆਣਾ ਤੇ ਵਾਧੂ ਤੌਰ ਤੇ ਏ. ਸੀ. (ਸ਼ਿਕਾਇਤ ਨਿਵਾਰਨ) ਲੁਧਿਆਣਾ, ਪਰਮਜੀਤ ਸਿੰਘ ਨੂੰ ਅੇਸ ਡੀ ਐਮ ਜਲੰਧਰ 2, ਬਖਤਾਵਰ ਸਿੰਘ ਨੂੰ ਐਸ ਡੀ ਐਮ ਤਰਨ ਤਾਰਨ ਤੇ ਵਾਧੂ ਤੌਰ ਤੇ ਐਸ ਡੀ ਐਮ ਖਡੂਰ ਸਾਹਿਬ, ਮੇਜਰ ਸਿੰਘ ਨੂੰ ਏ ਡੀ ਸੀ (ਜਨਰਲ) ਮੋਗਾ ਤੇ ਵਾਧੂ ਤੌਰ ਤੇ ਐਸ ਡੀ ਐਮ ਧਰਮਕੋਟ, ਪੁਸ਼ਪਿੰਦਰ ਸਿੰਘ ਕੈਲੇ ਨੂੰ ਐਸ ਡੀ ਐਮ ਰੋਪੜ, ਬੀ ਐਮ ਸਿੰਘ ਨੂੰ ਡੀ ਟੀ ਓ ਰੋਪੜ, ਅਮਰਬੀਰ ਸਿੰਘ ਭੁੱਲਰ ਨੂੰ ਏ ਸੀ (ਜਨਰਲ) ਮੋਹਾਲੀ ਤੇ ਵਾਧੂ ਤੌਰ ਤੇ ਏ. ਸੀ. (ਸ਼ਿਕਾਇਤ ਨਿਵਾਰਨ) ਮੋਹਾਲੀ,ਲਖਮੀਰ ਸਿੰਘ ਨੂੰ ਮੁੱਖ ਮੰਤਰੀ ਦਾ ਓ. ਐਸ. ਡੀ., ਅਨੂਪ੍ਰੀਤਾ ਕੌਰ ਨੂੰ ਸੈਕਟਰੀ (ਪ੍ਰੀਖਿਆ) ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਨਿਯੁਕਤ ਕੀਤਾ ਗਿਆ ਹੈ।

No comments: