www.sabblok.blogspot.com
ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀਆ ਕਿਤਾਬਾ ਦੇ ਮੁੱਖ ਬੰਦ ਲਿਖਣ ਵਾਲੇ ਗੁਰਤੇਜ਼ ਸਿੰਘ ਆਈ ਏ ਐਸ ਨੇ ਇੱਕ ਕਿਤਾਬ ਲਿਖੀ ਹੈ ਚੱਕਰਵਿਊ ! ਜਿਸ ਵਿੱਚ ਇਹਨਾ ਚਿੱਠੀਆ ਨੂੰ ਬਹੁਤ ਬੁੜਾਵਾ ਦਿੱਤਾ ਗਿਆ ਹੈ ਕਿ, ਇਹ ਚਿੱਠੀਆ ਅਕਾਲੀ ਲੀਡਰਾ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਸੈਂਟਰ ਸਰਕਾਰ ਨੂੰ ਲਿਖੀਆ ਹਨ। ਪਰ ਇਨਾ ਚਿੱਠੀਆ ਵਿੱਚ ਰੱਤਾ ਭਰ ਵੀ ਸਚਾਈ ਨਹੀ ਹੈ। ਇਹ ਚਿੱਠੀਆ ਇੱਕ ਸੀਨੀਆਰ ਫੈਡਰੇਸ਼ਨ ਆਗੂ ਨੇ ਲਿਖੀਆ ਸਨ ਜੋ ਕਿ ਉਸ ਸਮੇਂ 1985-86 ਵਿੱਚ ਸਿੱਖ ਸਟੂਡੈਟ ਫੈਡਰੇਸ਼ਨ ਦਾ ਪ੍ਰਜੀਡੀਅਮ ਮੈਂਬਰ ਸੀ। ਇਨਾ ਚਿੱਠੀਆ ਵਿੱਚ ਵਰਤਿਆ ਗਿਆ ਲੈਟਰ ਪੈਡ ਬਾਬਾ ਜੋਗਿੰਦਰ ਸਿੰਘ ਦੇ ਅਗਵਾਈ ਵਾਲੇ ਸਯੁੰਕਤ ਅਕਾਲੀ ਦਲ ਦਾ ਹੈ। ਅਤੇ ਇਸ ਤੇ ਟੈਲੀਫੋਨ ਨੰਬਰ ਵੀ ਬਾਬਾ ਜੋਗਿੰਦਰ ਸਿੰਘ ਦੇ ਅੰਮ੍ਰਿਤਸਰ ਵਾਲੇ ਦਫਤਰ ਦਾ ਹੈ। ਕੀ ਇਨਾ ਚਿੱਠੀਆ ਨੂੰ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਵਰਤਨਾ ਠੀਕ ਹੈ ?

No comments:
Post a Comment