jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 9 October 2013

ਹੁਸ਼ਿਆਰਪੁਰ ਨੇੜੇ ਸੜਕ ਹਾਦਸੇ 'ਚ 20 ਮੌਤਾਂ-ਅਨੇਕਾਂ ਜ਼ਖ਼ਮੀ

Untitled-1 copywww.sabblok.blogspot.com 
ਹੁਸ਼ਿਆਰਪੁਰ, 9 ਅਕਤੂਬਰ - ਹੁਸ਼ਿਆਰਪੁਰ -ਚਿੰਤਪੁਰਨੀ ਸੜਕ 'ਤੇ ਪਿੰਡ ਮੰਗੂਵਾਲ ਨੇੜੇ ਇਕ ਡੀ. ਸੀ. ਐਮ. 407 ਗੱਡੀ ਦੇ ਖੱਡ 'ਚ ਡਿੱਗ ਪੈਣ ਕਾਰਨ ਘੱਟੋ-ਘੱਟ 20 ਵਿਅਕਤੀ ਮਾਰੇ ਗਏ ਅਤੇ ਅਨੇਕਾਂ ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਰਾਤ ਤਕਰੀਬਨ 11.30 ਵਜੇ ਦੇ ਕਰੀਬ ਵਾਪਰਿਆ ਪ੍ਰੰਤੂ ਇਸ ਦੀ ਜਾਣਕਾਰੀ ਦੇਰ ਰਾਤ ਮਿਲੀ। ਜ਼ਖ਼ਮੀਆਂ ਨੂੰ ਸਥਾਨਕ ਲੋਕਾਂ ਨੇ ਹਸਪਤਾਲ ਪਹੁੰਚਾਇਆ। ਮਾਰੇ ਗਏ ਜ਼ਿਆਦਾਤਰ ਵਿਅਕਤੀ ਪਿੰਡ ਬਜਾਜ ਨੇੜੇ ਭੋਗਪੁਰ ਦੇ ਦੱਸੇ ਜਾਂਦੇ ਹਨ, ਜੋ ਕਿ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੇ ਸਨ ਕਿ ਅਚਾਨਕ ਹਾਦਸਾ ਵਾਪਰ ਗਿਆ। 

No comments: