www.sabblok.blogspot.com
480 ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕੰਮ ਕਰ ਰਹੇ 4200 ਦੇ ਲਗਭਗ ਕਰਮਚਾਰੀ ਬਾਦਲ ਸਰਕਾਰ ਤੌਂ ਪੁਰ ਜੋਰ ਮੰਗ ਕਰਦੇ ਹਾਂ ਕਿ ਏਡਿਡ ਕਰਮਚਾਰੀਆਂ ਨੂੰ ਸਰਕਾਰੀ ਕਰਮਚਾਰੀਆਂ ਵਿਚ ਮਰਜਨ ਦੀ ਉੱਚਿਤ ਮੰਗ ਨੂੰ ਜਲਦੀ ਤੌਂ ਜਲਦੀ ਸਵੀਕਾਰ ਕਰਨ ਦਾ ਐਲਾਨ ਕਰੇ । ਜੇਕਰ ਬਾਦਲ ਸਰਕਾਰ ਏਡਿਡ ਕਰਮਚਾਰੀਆਂ ਦੀ ਇਸ ਮੰਗ ਨੂੰ ਸਵੀਕਾਰ ਕਰਦੀ ਹੈ ਤਾਂ ਸਰਕਾਰੀ ਖਜਾਨੇ ਉਪਰ ਕੌe ਿਆਰਥਿਕ ਬੋਝ ਨਹੀ ਪਵੇਗਾ ਕਿਉਂਕਿ ਸਰਕਾਰ ਪਹਿਲਾਂ ਹੀ ਏਡਿਡ ਕਰਮਚਾਰੀਆਂ ਦੀ ਤਨਖਾਹ ਦਾ 95% ਜੋ ਕਿ ਲਗਭਗ 180 ਕਰੌੜ ਰੁਪਏ ਸਲਾਨਾ ਖਰਚ ਕਰਦੀ ਹੈ । ਸਿਰਫ 5% ਹੋਰ ਪਾਉਣ ਨਾਲ ਜੋ ਕਿ ਲਗਭਗ ੯ ਕਰੌੜ ਰੁਪਏ ਸਲਾਨਾ ਬਣਦਾ ਹੈ । ਇਸ ਤਰਾਂ ਕਰਨ ਨਾਲ ਸਰਕਾਰ ਨੂੰ 4200 ਦੇ ਲਗਭਗ ਕਰਮਚਾਰੀ ਸਰਕਾਰੀ ਸਕੂਲਾਂ ਵਿੱਚ ਪਈਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਸਹਾਇਕ ਹੋਣਗੇ ਅਤੇ ਇਸ ਦੇ ਨਾਲ ਹੀ ਇਹਨਾਂ ਕਰਮਚਾਰੀਆਂ ਦਾ ਪ੍ਰਾਵੀਡੈਂਟ ਫੰਡ ਦੇ ਰੂਪ ਵਿੱਚ ਬੈਂਕਾਂ ਵਿੱਚ ਪਿਆ ਲਗਭਗ 250 ਕਰੌੜ ਰੁਪਇਆ ਵੀ ਸਰਕਾਰੀ ਖਜਾਨੇ ਵਿੱਚ ਤਬਦੀਲ ਹੋ ਜਾਵੇਗਾ । ਸਰਕਾਰ ਦੁਆਰਾ ਏਡਿਡ ਸਕੂਲਾਂ ਵਿੱਚ ਗ੍ਰਾਂਟ ਦੇ ਕੰਮ ਕਾਰ ਨੂੰ ਦੇਖਣ ਲਈ ਜਿਲ੍ਹਾ ਪੱਧਰ ਤੇ ਸਟੇਟ ਪੱਧਰ ਤੇ ਲਗਭਗ 125-150 ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਨਿਯੁਕਤ ਹਨ ਜੋ ਕਿ ਮਰਜਨ ਤੌਂ ਬਾਅਦ ਹੋਰ ਜਰੂਰਤ ਮੰਦ ਦਫਤਰਾਂ ਵਿੱਚ ਸਰਕਾਰ ਤਬਦੀਲ ਕਰ ਸਕਦੀ ਹੈ । ਇਸ ਤੋਂ ਇਲਾਵਾ ਇਹਨਾ ਕਰਮਚਾਰੀਆਂ ਨੂੰ ਰਿਟਾਇਰਮੈਂਟ ਦੀ ਉਮਰ ਵੀ 58 ਸਾਲ ਹੈ ਜਦਕਿ ਸਰਕਾਰੀ ਕਰਮਚਾਰੀਆਂ ਦ ਿਉਮਰ ਸੀਮਾ ਵਿੱਚ ਇਕ ਸਾਲ ਦਾ ਵਾਧਾ ਕਰਕੇ 59 ਸਾਲ ਕਰ ਦਿੱਤੀ ਗਈ ਹੈ । ਇਸ ਦਾ ਮਤਲਬ ਹੈ ਕਿ ਆਉਣ ਵਾਲੇ ਇਕ ਸਾਲ ਲਈ ਕੋe ਿਵੀ ਏਡਿਡ ਕਰਮਚਾਰੀ ਰਿਟਾਇਰ ਵੀ ਨਹੀ ਹੋਵੇਗਾ ਜਿਸ ਲਈ ਰਿਟਾਇਰਮੈਂਟ ਦੇ ਦੇਣ ਵਾਲੇ ਭੱਤੇ ਅਤੇ ਫੰਡ ਵੀ ਸਰਕਾਰ ਲਈ ਇਕ ਸਾਲ ਲe ਿਹੋਰ ਮੁਲਤਵੀ ਹੋ ਜਾਣਗੇ ।
ਅਸੀ ੂ ਅਪੀਲ਼ ਕਰਦੇ ਹਾਂ ਕਿ ਇਹਨਾਂ ਏਡਿਡ ਕਰਮਚਾਰੀਆਂ ਦੀ ਯੂਨੀਅਨ ਦੇ ਨੇਤਾਵਾਂ ਨਾਲ ਮੀਟਿੰਗ ਬਾਦਲ ਸਰਕਾਰ ਨਾਲ ਜਲਦੀ ਤੋਂ ਜਲਦੀ ਨਿਸ਼ਚਿਤ ਕੀਤੀ ਜਾਵੇ ਅਤੇ ਏਡਿਡ ਕਰਮਚਾਰੀਆਂ ਦੀ ਪਿਛਲੇ ਸਾਲ ਤੌਂ ਲਟਕਦੀ ਆ ਰਿਹੀ ਮੰਗ ਨੂੰ ਸਵੀਕਾਰ ਕਰਨ ਦਾ ਐਲਾਨ ਕਰਨ ਦੀ ਮੇਹਰਬਾਨੀ ਕਰੋ ।ਪੰਜਾਬ ਦੇ 484 ਏਡਿਡ ਸਕੂਲਾਂ ਵਲੋ ਮਰਜਰ ਸਬੰਧੀ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਦਾ 5.10.13 ਨੂੰ ਪਟਿਆਲੇ ਅਧਿਆਪਕ ਦਿਵਸ ਦੇ ਰਾਜ ਪੱਧਰੀ ਸਮਾਰੋਹ ਵਿੱਚ ਘਰਾਓ ਕੀਤਾ ਜਾਏਗਾ

No comments:
Post a Comment