www.sabblok.blogspot.com
ਨਵੀਂ ਦਿੱਲੀ, 4 ਅਕਤੂਬਰ (ਏਜੰਸੀ)-ਆਮ ਲੋਕਾਂ ਲਈ ਹੁਣ ਰੇਲਵੇ ਦਾ ਸਫਰ ਹੋਰ ਵੀ ਮਹਿੰਗਾ ਹੋਣ ਵਾਲਾ ਹੈ। 7 ਅਕਤੂਬਰ ਤੋਂ ਰੇਲ ਕਿਰਾਇਆ 2 ਫੀਸਦੀ ਵੱਧ ਸਕਦਾ ਹੈ। ਸਰਕਾਰ ਨੇ ਰੇਲ ਕਿਰਾਏ 'ਚ ਵਾਧਾ ਡੀਜ਼ਲ ਤੇ ਬਿਜਲੀ ਦੇ ਮਹਿੰਗੇ ਹੋਣ ਕਰਕੇ ਇਕਸੁਰਤਾ ਲਿਆਉਣ ਲਈ ਕੀਤਾ ਹੈ। ਡੀਜ਼ਲ ਦੀਆਂ ਕੀਮਤਾਂ 7 ਫੀਸਦੀ ਤੇ ਬਿਜਲੀ ਦੀਆਂ ਕੀਮਤਾਂ 'ਚ 16 ਫੀਸਦੀ ਦਾ ਵਾਧਾ ਹੋਇਆ ਹੈ। ਸੂਤਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜਨਵਰੀ 'ਚ ਰੇਲ ਕਿਰਾਏ 'ਚ ਵਾਧਾ ਹੋਇਆ ਸੀ ਤੇ ਹੁਣ ਮੰਤਰਾਲੇ ਨੇ ਰੇਲ ਕਿਰਾਏ ਨੂੰ ਵਧਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ।
No comments:
Post a Comment