jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 5 January 2014

ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਮੰਤਰੀ ਰਾਖੀ ਬਿਰਲਾ ਤੇ ਅਗਿਆਤ ਵਿਅਕਤੀ ਵਲੋ ਹਮਲਾ


                                                  
ਦਿੱਲੀ -- 5 ਜਨਵਰੀ - ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਮੰਤਰੀ ਰਾਖੀ ਬਿਰਲਾ ਦੀ  ਕਾਰ ਤੇ ਇੱਕ  ਅਗਿਆਤ ਵਿਅਕਤੀ ਵਲੋ ਹਮਲਾ ਕੀਤਾ ਗਿਆ ਜਿਸ ਨਾਲ ਕਾਰ ਦਾ ਸ਼ੀਸ਼ਾ ਟੁੱਟ ਗਿਆ ਪਰ ਰਾਖੀ ਬਿਰਲਾ ਦੇ ਕੋਈ ਸੱਟ  ਚੋਟ  ਨਹੀ ਲੱਗੀ। ਹਮਲਾ ਕਰਨ ਵਾਲਾ ਵਿਅਕਤੀ ਮੋਕੇ ਤੋ ਫਰਾਰ ਹੋ ਗਿਆ।  ਇਹ ਹਮਲਾ ਉਸ ਸਮੇ ਹੋਇਆ ਜਦੋ ਰਾਖੀ ਬਿਰਲਾ ਆਪਣੀ ਪ੍ਰਾਈਵੇਟ ਕਾਰ ਵਿੱਚ ਡਰਾਇਵਰ ਨਾਲ ਅਗਲੀ ਸੀਟ ਤੇ ਬੈਠ ਕੇ ਮੰਗੋਲ੍ਪੁਰੀ ਲਾਗੇ   ਜਾ ਰਹੀ ਸੀ। ਇਸ ਘਟਨਾ ਦੀ ਦਿੱਲੀ ਪੁਲੀਸ ਵਲੋ ਰਿਪੋਰਟ ਦਰਜ ਕਰ ਲਈ ਗਈ ਹੈ ਪਰ ਅਜੇ ਤੱਕ ਕੋਈ ਸੁਰਾਗ ਹਥ  ਨਹੀ ਲੱਗਾ।  ਇਸ ਘਟਨਾ ਤੋ ਬਾਅਦ ਰਾਖੀ ਬਿਰਲਾ ਨੇ ਸੁਰੱਖਿਆ ਕਵਰ ਲੈਣ ਤੋ ਸਾਫ਼ ਇਨਕਾਰ ਕਰ ਦਿੱਤਾ ਹੈ। 

No comments: