www.sabblok.blogspot.com
ਟਾਂਡਾ ਉੜਮੁੜ -- ਹੋਸਿਆਰਪੁਰ ਦੇ ਪਿੰਡ ਬਸੀ ਜਲਾਲ ਵਿਖੇ ਪੀਰ ਬਾਬਾ ਮਿਆਂ ਮੁਰਾਦ ਸ਼ਾਹ ਦੀ ਜਗਾਹ ਤੇ ਸਲਾਨਾ ਮੇਲੇ ਦੋਰਾਨ ਹਰ ਵਾਰ ਵਾਂਗ ਅੱਜ ਮਿਤੀ 30-05-2013 ਨੂ ਛਿੰਜ ਕਾਰਵਾਈ ਜਾ ਰਹੀ ਹੈ ਛਿੰਜ ਕਮੇਟੀ ਨੇ ਜਾਣਕਾਰੀ ਦਿੰਦੇ ਦਸਿਆ ਕਿ ਇਸ ਵਿੱਚ ਦੂਰ ਦੂਰ ਤੋਂ ਪਹਲਵਾਨ ਹਿਸਾ ਲੈਣ ਗੇ ਜੇਤੂਆਂ ਨੂ ਵੱਖ ਵੱਖ ਇਨਾਮ ਦਿਤੇ ਜਾਣਗੇ ਮੁੱਖ ਇਨਾਮ ਰੁਮਾਲੀ ਦੀ ਕੁਸ਼ਤੀ ਨੂ ਦਿੱਤਾ ਜਾਵੇਗਾ

No comments:
Post a Comment