www.sabblok.blogspot.com
ਮੁੰਬਈ, 29 ਮਈ (ਏਜੰਸੀ)- ਭਾਰਤ ਦੀ 15 ਮੈਂਬਰੀ ਕ੍ਰਿਕਟ ਟੀਮ 6 ਜੂਨ ਤੋਂ ਸ਼ੁਰੂ ਹੋ ਰਹੀ ਆਈ. ਸੀ. ਸੀ ਚੈਂਪੀਅਨਸ ਟ੍ਰਾਫੀ ਦੇ ਲਈ ਦੁਬਈ ਦੇ ਰਸਤੇ ਲੰਦਨ ਲਈ ਰਵਾਨਾ ਹੋ ਗਈ। ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ 15 ਮੈਂਬਰੀ ਭਾਰਤੀ ਟੀਮ ਅੱਜ ਸ਼ਾਮ ਲੰਦਨ ਪਹੁੰਚੇਗੀ। ਭਾਰਤੀ ਟੀਮ ਨੇ ਚੈਂਪੀਅਨਸ ਟ੍ਰਾਫੀ ਤੋਂ ਪਹਿਲਾਂ 1 ਜੂਨ ਅਤੇ 4 ਜੂਨ ਨੂੰ ਅਭਿਆਸ ਮੈਚ ਖੇਡਣਾ ਹੈ। ਭਾਰਤੀ ਟੀਮ ਅਪਣਾ ਪਹਿਲਾਂ ਮੈਚ 6 ਜੂਨ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਖੇਡੇਗੀ।ਭਾਰਤੀ ਟੀਮ ਇਸ ਪ੍ਰਕਾਰ ਹੈ :- ਮਹਿੰਦਰ ਸਿੰਘ ਧੋਨੀ (ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਸੁਰੇਸ਼ ਰੈਣਾ, ਦਿਨੇਸ਼ ਕਾਰਤਿਕ, ਮੁਰਲੀ ਵਿਜੈ, ਰੋਹਿਤ ਸ਼ਰਮਾ, ਰਵਿੰਦਰ ਜਡੇਜਾ, ਆਰ ਆਸ਼ਵਿਨ, ਇਰਫਾਨ ਪਠਾਨ, ਉਮੇਸ਼ ਯਾਦਵ, ਭੁਵਨੇਸ਼ਵਰ ਕੁਮਾਰ, ਇਸ਼ਾਂਤ ਸ਼ਰਮਾ, ਅਮਿਤ ਮਿਸ਼ਰਾ ਅਤੇ ਆਰ ਵਿਨੈ ਕੁਮਾਰ

No comments:
Post a Comment