www.sabblok.blogspot.com
ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪਿੰਡ ਬਾਦਲ ਵਿਚ ਦਸਮੇਸ਼ ਕਾਲਜ ਵਿਚ ਇਕ ਸਮਾਗਮ
ਮੌਕੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਸੇਵਾਮੁਕਤ ਜਸਟਿਸ ਅਮਰਨਾਥ ਜਿੰਦਲ
ਰਾਮਪੁਰਾ ਫੂਲ ਵਿਖੇ ਵਿਆਹੇ ਨਹੀਂ ਹੋਏ ਹਨ। ਜੇਕਰ ਉਨ੍ਹਾਂ ਦੀ ਰਾਮਪੁਰਾ ਵਿੱਚ
ਰਿਸ਼ਤੇਦਾਰੀ ਵੀ ਹੈ ਤਾਂ ਇਸ ਦਾ ਜਾਂਚ ’ਤੇ ਕੋਈ ਅਸਰ ਨਹੀਂ ਪੈਣ ਲੱਗਾ ਕਿਉਂਕਿ ਉਨ੍ਹਾਂ
ਨੇ ਆਪਣਾ ਨਿਰਪੱਖ ਕੰਮ ਕਰਨਾ ਹੈ। ਉਨ੍ਹਾਂ ਆਖਿਆ ਕਿ ਸੁਨੀਲ ਬਿੱਟਾ ਕੁਝ ਸਮਾਂ ਪਹਿਲਾਂ
ਅਕਾਲੀ ਦਲ ਵਿੱਚ ਸ਼ਾਮਲ ਜ਼ਰੂਰ ਹੋਏ ਹਨ ਪਰੰਤੂ ਉਨ੍ਹਾਂ ਕੋਲ ਪਾਰਟੀ ਦਾ ਕੋਈ ਅਹੁਦਾ ਨਹੀਂ
ਹੈ।
ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਾਹਿਤ
No comments:
Post a Comment