www.sabblok.blogspot.com
ਵਾਸ਼ਿੰਗਟਨ, 29 ਮਈ (ਏਜੰਸੀ)- ਰਾਸ਼ਟਰਪਤੀ ਬਰਾਕ ਉਬਾਮਾ ਨੇ ਆਪਣੇ ਦੇਸ਼ਵਾਸੀਆਂ ਨੂੰ
ਇਹ ਨਹੀਂ ਭੁੱਲਣ ਲਈ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਅਜੇ ਵੀ ਜੰਗ 'ਚ ਲੱਗਾ
ਹੋਇਆ ਹੈ। ਉਨ੍ਹਾਂ ਨੇ ਇਹ ਅਪੀਲ ਮੇਮੋਰਿਅਲ ਡੇ 'ਤੇ ਦਿੱਤੇ ਗਏ
ਭਾਸ਼ਣ ਦੌਰਾਨ ਕੀਤੀ। ਉਨ੍ਹਾਂ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਜਾਹਰ ਕੀਤੀ ਕਿ ਅਮਰੀਕੀ
ਸੈਨਿਕਾਂ ਦੀ ਕੁਰਬਾਨੀ ਹੁਣ ਭੁੱਲਾ ਦਿੱਤੀ ਜਵੇਗੀ ਕਿਉਂਕਿ ਬਹੁਤ ਸਾਰੇ ਅਮਰੀਕੀ ਸੈਨਿਕਾਂ
ਦਾ ਯੁੱਧ ਨਾਲ ਸਿੱਧਾ ਸਬੰਧ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ 'ਚ ਅਜੇ ਵੀ
ਸੰਘਰਸ਼ ਜਾਰੀ ਹੈ ਅਤੇ ਅਮਰੀਕੀ ਸੈਨਿਕ ਘਰ ਵਾਪਿਸ ਆ ਰਹੇ ਹਨ। ਅਫਗਾਨਿਸਤਾਨ 'ਚ ਅਤੇ
ਉਸਦੀ ਤੱਰਕੀ ਲਈ ਬਹੁਤ ਘੱਟ ਅਮਰੀਕੀਆਂ ਨੇ ਕੁਰਬਾਨੀ ਦਿੱਤੀ ਹੈ ਅਤੇ ਉਹ ਇਸ ਗੱਲ ਨੂੰ ਲੈ
ਕੇ ਧੰਨਵਾਦੀ ਹਨ। ਉਨ੍ਹਾਂ ਕਿਹਾ 60,000 ਅਮਰੀਕੀ ਸੈਨਿਕ ਅਪਣੇ ਘਰਾਂ ਤੋਂ ਦੂਰ
ਅਫਗਾਨਿਸਤਾਨ 'ਚ ਸੇਵਾ ਦੇ ਰਹੇ ਹਨ
No comments:
Post a Comment