www.sabblok.blogspot.com
ਗਗਨਦੀਪ ਸੋਹਲ
ਚੰਡੀਗੜ੍ਹ, 30 ਮਈ : ਪੰਜਾਬ ਕਾਂਗਰਸ ਵਲੋਂ ਹਾਈਕੋਰਟ ਚ ਪੰਚਾਇਤੀ ਵਾਰਡਬੰਦੀ ਨੂੰ ਚੁਣੌਤੀ ਦਿੰਦੀ ਪਟੀਸ਼ਨ ਤੇ ਅੱਜ ਲਗਾਤਾਰ ਦੂਜੇ ਦਿਨ ਵੀ ਬਹਿਸ ਜਾਰੀ ਰਹੀ ਤੇ ਕੋਈ ਫੈਸਲਾ ਨਹੀਂ ਹੋ ਸਕਿਆ।
ਅੱਜ ਕਾਂਗਰਸ ਪਾਰਟੀ ਦੇ ਵਕੀਲਾਂ ਨੇ ਆਪਣੀ ਜਿਰ੍ਹਾ ਮੁਕੰਮਲ ਕਰ ਲਈ ਹੈ ਤੇ ਹੁਣ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਦੇ ਵਕੀਲ ਬਹਿਸ ਕਰਨਗੇ। ਇਸ ਤਰ੍ਹਾਂ ਅੱਜ ਲਗਾਤਾਰ ਦੂਜੇ ਦਿਨ ਵੀ ਇਸ ਮੁੱਦੇ ਤੇ ਕੋਈ ਫੈਸਲਾ ਨਹੀਂ ਹੋ ਸਕਿਆ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸ਼ੁੱਕਰਵਾਰ ਨੂੰ ਵੀ ਬਹਿਸ ਹੀ ਜਾਰੀ ਰਹਿੰਦੀ ਹੈ ਜਾਂ ਇਸ ਤੇ ਕੋਈ ਫੈਸਲਾ ਆਉਂਦਾ ਹੈ।

No comments:
Post a Comment