jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 29 May 2013

ਬਲਾਕ ਮਹਿਲ ਕਲਾਂ ਦੀਆਂ ਪੰਚਾਇਤਾਂ ਦੇ ਰਾਖਵੇਂਕਰਨ ਦੀ ਸੂਚੀ ਜਾਰੀ

www.sabblok.blogspot.com

ਮਹਿਲ ਕਲਾਂ

ਅਗਾਮੀ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਅੱਜ ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਨੋਟੀਫਿਕੇਸਨ ਜਾਰੀ ਕਰਦਿਆਂ ਬਲਾਕ ਮਹਿਲ ਕਲਾਂ ਦੇ ਅਧੀਨ ਪੈਂਦੇ 38 ਪਿੰਡਾਂ ਰਿਜ਼ਵੇਸ਼ਨ ਸੂਚੀ ਜਾਰੀ ਕੀਤੀ ਗਈ। ਇਸ ਸੂਚੀ ਅਨੁਸਾਰ 16 ਪਿੰਡਾਂ ਜਿਨ੍ਹਾਂ ਵਿਚ ਚੰਨਣਵਾਲ, ਧਨੇਰ, ਕਲਾਲਾ, ਮਹਿਲ ਖੁਰਦ, ਲੋਹਗੜ੍ਹ, ਰਾਏਸਰ ਪਟਿਆਲਾ, ਸੱਦੋਵਾਲ, ਅਮਲਾ ਸਿੰਘ ਵਾਲਾ, ਬੀਹਲਾ ਖੁਰਦ, ਭੱਦਲਵੱਢ, ਗੰਗੋਹਰ, ਗਹਿਲ, ਖਿਆਲੀ, ਕ੍ਰਿਪਾਲ ਸਿੰਘ ਵਾਲਾ, ਸਹੌਰ, ਵਜੀਦਕੇ ਕਲਾਂ ਨੂੰ ਜਨਰਲ ਵਰਗ ਲਈ ਰਾਖਵਾਂ ਰੱਖਿਆ ਗਿਆ ਹੈ। ਜਦੋਂ ਕਿ 9 ਪਿੰਡਾਂ ਬੀਹਲਾ, ਛਾਪਾ, ਚੁਹਾਣਕੇ ਖੁਰਦ, ਛੀਨੀਵਾਲ ਖੁਰਦ, ਛੀਨੀਵਾਲ ਕਲਾਂ, ਦੀਵਾਨਾ, ਗਾਗੇਵਾਲ, ਕਲਾਲ ਮਾਜਰਾ, ਕੁਰੜ ਨੂੰ ਅਨਸੂਚਿਤ ਜਾਤੀਆਂ ਲਈ ਰਾਂਖਵਾਂ ਕੀਤਾ ਗਿਆ ਹੈ ਅਤੇ 6 ਪਿੰਡਾਂ ਚੁਹਾਣਕੇ ਕਲਾਂ, ਹਰਦਾਸਪੁਰਾ, ਨਰੈਣਗੜ੍ਹ ਸੋਹੀਆਂ, ਪੰਡੋਰੀ, ਰਾਏਸਰ ਪੰਜਾਬ, ਬਾਹਮਣੀਆਂ, ਨਿਹਾਲੂਵਾਲ, ਸਹਿਜੜਾ, ਵਜੀਦਕੇ ਖੁਰਦ ਜਨਰਲ ਔਰਤ ਲਈ ਰਾਖਵੇਂ ਹਨ। ਜਦਕਿ ਕੁਤਬਾ, ਮਹਿਲ ਕਲਾਂ, ਮਹਿਲ ਕਲਾਂ ਸੋਢੇ, ਮੂੰਮ 4 ਪਿੰਡਾਂ ਨੂੰ ਅਨੁਸੂਚਿਤ ਜਾਤੀ ਔਰਤਾਂ ਲਈ ਰਾਂਖਵਾਂ ਹਨ।

No comments: