www.sabblok.blogspot.com
ਵਾਸ਼ਿੰਗਟਨ, 29 ਮਈ (ਏਜੰਸੀ)- ਓਸਾਮਾ ਬਿਨ ਲਾਦੇਨ ਦੇ ਸਾਬਕਾ ਬਾਡੀਗਾਰਡ ਨੇ ਦਾਅਵਾ
ਕੀਤਾ ਹੈ ਕਿ ਓਸਾਮਾ ਨੇ ਖੁਦ ਨੂੰ ਆਪਣੇ ਆਪ ਹੀ ਬੰਬ ਨਾਲ ਉਡਾ ਲਿਆ ਸੀ। ਲਾਦੇਨ ਦੇ
ਸਾਬਕਾ ਬਾਡੀਗਾਰਡ ਨਬੀਲ ਨਈਮ ਅਬਦੁਲ ਫਤਹਿ ਨੇ
ਕਿਹਾ ਕਿ ਜਿਸ ਵਕਤ ਓਸਾਮਾ ਦੀ ਮੌਤ ਹੋਈ, ਉਸ ਵਕਤ ਉਹ ਉਥੇ ਮੌਜੂਦ ਨਹੀਂ ਸੀ। ਹਾਲਾਂਕਿ
ਓਸਾਮਾ ਦੇ ਵਿਰੋਧੀਆਂ ਦਾ ਮੰਨਣਾ ਹੈ ਕਿ ਉਸਦੇ ਸਮਰਥਕ ਜਾਣਬੁੱਝ ਕੇ ਅਜਿਹੀਆਂ ਗੱਲਾਂ
ਫੈਲਾ ਰਹੇ ਹਨ ਅਤੇ ਇਸ ਦਾਅਵੇ 'ਚ ਕੋਈ ਸਚਾਈ ਨਹੀਂ ਹੈ। ਬਾਡੀਗਾਰਡ ਨੇ ਇਹ ਵੀ ਕਿਹਾ ਕਿ
ਓਸਾਮਾ ਪਿਛਲੇ 10 ਸਾਲਾ ਤੋਂ ਧਮਾਕਿਆਂ ਨਾਲ ਲੱਦੀ ਬੈਲਟ ਬਣ ਰਿਹਾ ਸੀ।
No comments:
Post a Comment