www.sabblok.blogspot.com
ਚੰਡੀਗੜ੍ਹ, 12 ਜੂਨ (ਅਜੀਤ ਬਿਉਰੋ)-ਐਸ.ਐਸ.ਏ./ ਰਮਸਾ/ ਸੀ.ਐਸ.ਐਸ. ਅਧਿਆਪਕ ਯੂਨੀਅਨ ਦਾ ਵਫਦ ਸੂਬਾ ਪ੍ਰਧਾਨ ਦੀਦਾਰ ਸਿੰਘ ਮੁੱਦਕੀ ਦੀ ਅਗਵਾਈ 'ਚ ਅੱਜ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ | ਯੂਨੀਅਨ ਦੇ ਪ੍ਰੈਸ ਸਕੱਤਰ ਬਲਜੀਤ ਚੁੰਬਰ ਨੇ ਦੱਸਿਆ ਕਿ ਬੈਠਕ ਵਿਚ ਮੁੱਖ ਮੰਤਰੀ ਨੇ ਫੋਨ ਰਾਹੀਂ ਬਠਿੰਡਾ ਦੇ ਸੀਨੀਅਰ ਪੁਲਿਸ ਅਧਿਕਾਰੀ ਨੂੰ 138 ਅਧਿਆਪਕਾਂ 'ਤੇ ਪਾਏ ਕੇਸ ਰੱਦ ਕਰਨ ਲਈ ਕਿਹਾ | ਬੈਠਕ ਵਿਚ ਮੌਜੂਦ ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ 512 ਹਿੰਦੀ ਸੀ.ਐਸ.ਐਸ. ਅਧਿਆਪਕਾਂ ਲਈ ਕੈਬਨਿਟ 'ਚ ਮਤਾ ਪਾਸ ਹੋ ਚੁੱਕਾ ਹੈ ਅਤੇ ਇਨ੍ਹਾਂ ਅਧਿਆਪਕਾਂ ਦੀ ਤਨਖਾਹ ਅਤੇ ਸ਼ਿਫਟਿੰਗ ਦਾ ਮਸਲਾ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ |

No comments:
Post a Comment