jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 16 June 2013

ਕੁਤਬਾ ਬਾਹਮਣੀਆਂ ਵਿਖੇ ਸੱਭਿਆਚਾਰਕ ਮੇਲਾ 22 ਨੂੰ

www.sabblok.blogspot.com

-ਯੁਧਵੀਰ ਮਾਣਕ ਨੂੰ ਕੀਤਾ ਜਾਵੇਗਾ ਸਨਮਾਨਿਤ

Photo: ਕੁਤਬਾ ਬਾਹਮਣੀਆਂ ਵਿਖੇ ਸੱਭਿਆਚਾਰਕ ਮੇਲਾ 22 ਨੂੰ

-ਯੁਧਵੀਰ ਮਾਣਕ ਨੂੰ ਕੀਤਾ ਜਾਵੇਗਾ ਸਨਮਾਨਿਤ

ਮਹਿਲ ਕਲਾਂ,
ਕੁਤਬਾ-ਬਾਹਮਣੀਆਂ ਵਿਖੇ ਸਾਂਈ ਬਾਬਾ ਸੱਚੇ ਸ਼ਾਹ ਦੀ ਸਾਲਾਨਾ ਬਰਸੀ ਮੌਕੇ ਕਰਵਾਏ ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 22 ਤੇ 23 ਜੂਨ ਨੂੰ ਕਰਵਾਏ ਜਾ ਰਹੇ ਕਵਾਲੀ ਦਰਬਾਰ ਅਤੇ ਸੱਭਿਆਰਕ ਮੇਲੇ ਦੀ ਤਿਆਰੀ ਸਬੰਧੀ ਅਹਿਮ ਮੀਟਿੰਗ ਯੂਥ ਅਕਾਲੀ ਦਲ ਦੇ ਜ਼ਿਲ•ਾ ਜਨਰਲ ਸਕੱਤਰ ਰਿੰਕਾ ਬਾਹਮਣੀਆਂ ਦੀ ਅਗਵਾਈ ਹੇਠ ਹੋਈ। ਇਸ ਸਮੇਂ ਮੁੱਖ ਸੇਵਾਦਾਰ ਮੁਸ਼ਤਾਕ ਮੁਹੰਮਦ, ਸ਼ਿੰਗਾਰਾ ਸਿੰਘ ਹਰਦਾਸਪੁਰਾ ਨੇ ਇਸ ਸਾਲਾਨਾ ਸਮਾਗਮ ਨੂੰ ਪਹਿਲਾਂ ਨਾਲੋ ਵਧੇਰੇ ਵਧੀਆਂ ਢੰਗ ਨਾਲ ਮਨਾਉਣ ਸਬੰਧੀ ਆਪਣੇ ਸੁਝਾਅ ਪੇਸ਼ ਕੀਤੇ। ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਰਿੰਕਾ ਬਾਹਮਣੀਆਂ ਨੇ ਦੱਸਿਆ ਕਿ 22 ਜੂਨ ਨੂੰ ਪ੍ਰਸਿੱਧ ਕਵਾਲ ਕਵਾਲੀਆਂ ਪੇਸ਼ ਕਰਨਗੇ ਅਤੇ 23 ਜੂਨ ਨੂੰ ਸੱਭਿਆਚਾਰਕ ਮੇਲੇ ਦੌਰਾਨ ਪੰਜਾਬ ਦੇ ਨਾਮਵਰ ਗਾਇਕ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਇਸ ਮੌਕੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਹੋਣਹਾਰ ਫਰਜੰਦ ਯੁਧਵੀਰ ਮਾਣਕ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ। 

No comments: