www.sabblok.blogspot.com
ਕੋਟਾਯਾਮ (ਕੇਰਲ), 11 ਜੂਨ (ਏਜੰਸੀ)- ਇਕ ਵਿਅਕਤੀ ਨੇ ਆਪਣੀ ਗਰਭਵਤੀ ਪਤਨੀ ਦੇ ਇਲਾਜ ਲਈ ਉਸ ਨੂੰ ਆਪਣੇ ਕੰਧੇ 'ਤੇ ਲੱਦ ਕੇ ਭਾਰੀ ਮੀਂਹ 'ਚ 40 ਕਿੱਲੋਮੀਟਰ ਤੱਕ ਦਾ ਲੰਬਾ ਜੰਗਲੀ ਰਸਤਾ ਤੈਅ ਕਰਨਾ ਪਿਆ। ਵਿਅਕਤੀ ਬੇਸ਼ਕ ਹਸਪਤਾਲ 'ਚ ਆਪਣੀ ਪਤਨੀ ਨੂੰ ਲੈ ਕੇ ਪਹੁੰਚ ਗਿਆ ਪਰ ਆਪਣੇ ਬੱਚੇ ਨੂੰ ਨਹੀਂ ਬਚਾ ਪਾਇਆ। ਇਸ ਆਦਿਵਾਸੀ ਨੌਜਵਾਨ ਨੇ ਅੱਜ ਕਰੀਬ ਸਵੇਰੇ 6 ਵੱਜੇ ਆਪਣੀ ਸੱਤ ਮਹੀਨਿਆਂ ਦੀ ਗਰਭਵਤੀ ਪਤਨੀ ਨੂੰ ਹਸਪਤਾਲ ਲੈ ਜਾਣ ਦੇ ਲਈ ਭਾਰੀ ਮੀਂਹ 'ਚ ਕੋਣੀ ਜੰਗਲ ਦੇ ਰਸਤੇ ਤੋਂ ਗੁਜਰਨਾ ਪਿਆ

No comments:
Post a Comment