www.sabblok.blogspot.com
ਆਰ. ਟੀ. ਆਈ. ਐਕਟ ਦੇ ਤਹਿਤ ਇਸ ਜਾਣਕਾਰੀ ਦਾ ਹੋਇਆ ਖੁਲਾਸਾ
ਨਵੀਂ ਦਿੱਲੀ , 9 ਜੂਨ (ਏਜੰਸੀ)- ਪਿਛਲੇ 9 ਸਾਲਾਂ 'ਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਹਵਾਈ ਯਾਤਰਾਵਾਂ ਦੇ ਵਿਦੇਸ਼ੀ ਦੌਰਿਆ 'ਤੇ 642 ਕਰੋੜ ਰੁਪਏ ਤੋਂ ਜ਼ਿਆਦਾ ਰਕਮ ਖਰਚ ਹੋਈ ਹੈ। ਆਰ. ਟੀ. ਆਈ. ਐਕਟ ਦੇ ਤਹਿਤ ਇਸ ਜਾਣਕਾਰੀ ਦਾ ਖੁਲਾਸਾ ਹੋਇਆ ਹੈ। ਇਸ ਜਾਣਕਾਰੀ ਦਾ ਖੁਲਾਸਾ ਪ੍ਰਧਾਨ ਮੰਤਰੀ ਦੇ ਦਫਤਰ ਨੇ ਕੀਤਾ ਹੈ । ਖੁਲਾਸੇ ਅਨੁਸਾਰ ਸਿੰਘ ਸਾਲ 2004 ਤੋਂ ਪ੍ਰਧਾਨ ਮੰਤਰੀ ਬਣੇ ਅਤੇ ਉਦੋਂ ਤੋਂ ਉਨ੍ਹਾਂ ਨੇ 67 ਦੌਰੇ ਕੀਤੇ ਜਿਨ੍ਹਾਂ ਦੇ ਬਿੱਲ ਨਹੀਂ ਮਿਲੇ। ਬਾਕੀ 62 ਦੌਰਿਆਂ ਦੇ ਜੋ ਬਿੱਲ ਮਿਲੇ ਹਨ ਉਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਦੀ ਹਵਾਈ ਯਾਤਰਾ 'ਤੇ 642.45 ਕਰੋੜ ਰੁਪਏ ਖਰਚ ਹੋਏ ਹਨ। ਸਾਲ 2010 'ਚ ਸਿੰਘ ਪਰਮਾਣੂ ਸੁਰੱਖਿਆ ਸੰਮੇਲਨ ਲਈ ਅਮਰੀਕਾ ਅਤੇ ਬ੍ਰਾਜ਼ੀਲ ਗਏ ਸਨ। ਇਨ੍ਹਾਂ ਦੌਰਿਆਂ 'ਤੇ ਹਵਾਈ ਖਰਚ 'ਤੇ 22.70 ਕਰੋੜ ਰੁਪਏ ਖਰਚ ਹੋਏ ਸਨ

No comments:
Post a Comment