www.sabblok.blogspot.com
ਨੂਰਪੁਰ ਬੇਦੀ, 11 ਜੂਨ (ਸ਼ਮਸ਼ੇਰ ਸਿੰਘ ਡੂਮੇਵਾਲ)-ਪੰਜਾਬ ਸਰਕਾਰ ਐਨ. ਸੀ. ਆਰ. ਟੀ. ਤੇ ਐਸ. ਸੀ. ਈ. ਆਰ. ਟੀ. ਦੇ ਨਿਯਮਾਂ ਮੁਤਾਬਿਕ ਐਲੀਮੈਂਟਰੀ ਡਾਇਰੈਕਟੋਰੇਟ ਬਣਾ ਕੇ
ਇਸ ਦਾ ਸਮੁੱਚਾ ਪ੍ਰਬੰਧ ਪ੍ਰਾਇਮਰੀ ਅਧਿਆਪਕਾਂ ਦੇ ਹਵਾਲੇ ਕਰੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਈ. ਟੀ. ਯੂ. ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਭੱਠਲ ਨੇ ਇਕ ਅਹਿਮ ਮੀਟਿੰਗ ਦੌਰਾਨ ਕੀਤਾ |ਇਸ ਮੌਕੇ ਤਲਵਿੰਦਰ ਸਿੰਘ ਸੈਦਪੁਰ, ਨਰੇਸ਼ ਕੁਮਾਰ, ਜਗਮੋਹਣ ਸਿੰਘ ਚੌਾਤਾ, ਰਾਮਪਾਲ ਅਬਿਆਣਾ, ਸੁਰਜੀਤ ਸਿੰਘ ਚਮਕੌਰ ਸਾਹਿਬ, ਬਲਵੰਤ ਸਿੰਘ ਕੋਟਲੀ, ਸੱਜਣ ਸਿੰਘ ਬੁਰਜਵਾਲਾ, ਸੁਸ਼ੀਲ ਮੋਰਿੰਡਾ, ਕਮਲਜੀਤ ਭੱਲੜੀ, ਗੁਰਿੰਦਰਪਾਲ ਸਿੰਘ ਖੇੜੀ, ਅਮਰਜੀਤ ਸਿੰਘ ਧਾਰਨੀ ਸਮੇਤ ਬਹੁਤ ਸਾਰੇ ਅਧਿਆਪਕ ਹਾਜ਼ਰ ਸਨ |

No comments:
Post a Comment