www.sabblok.blogspot.com
ਮਹਿਲ ਕਲਾਂ,
ਚੌਕੀਦਾਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਚੌਕੀਦਾਰ ਯੂਨੀਅਨ ਦਾ ਇਕ ਵਫ਼ਦ ਬਲਾਕ ਪ੍ਰਧਾਨ ਚੌਕੀਦਾਰ ਬਲਦੇਵ ਸਿੰਘ ਮਹਿਲ ਖੁਰਦ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੂੰ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਚੌਕੀਦਾਰਾਂ ਨੂੰ ਮਿਲਦੇ ਨਾ ਮਾਤਰ ਮਾਣ ਭੱਤੇ 800 ਵਿਚ ਵਾਧਾ ਕਰਕੇ ਘੱਟੋ ਘੱਟ 3000 ਰੁਪਿਆ ਮਹੀਨਾ ਕੀਤਾ ਜਾਵੇ। ਇਸ ਤੋਂ ਇਲਾਵਾ ਚੌਕੀਦਾਰਾਂ ਨੂੰ ਦਰਪੇਸ਼ ਮੁਸ਼ਕਲਾਂ ਮੁਸ਼ਕਲਾਂ ਸਬੰਧੀ ਇਕ ਮੰਗ ਪੱਤਰ ਵੀ ਸ. ਢੀਂਡਸਾ ਨੂੰ ਸੌਂਪਿਆ ਗਿਆ। ਸ. ਢੀਂਡਸਾ ਨੇ ਚੌਕੀਦਾਰਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਹੀ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ। ਇਸ ਸਮੇਂ ਸੰਤ ਜਸਵੀਰ ਸਿੰਘ ਖਾਲਸਾ, ਜਥੇ. ਰਾਜਿੰਦਰ ਸਿੰਘ ਕਾਂਝਲਾ, ਬਲਦੀਪ ਸਿੰਘ ਮਹਿਲ ਖੁਰਦ, ਅਵਤਾਰ ਸਿੰਘ ਮੱਲ੍ਹਾ, ਮਨਜੀਤ ਸਿੰਘ, ਅਜੈਬ ਸਿੰਘ, ਮਹਿੰਦਰ ਸਿੰਘ ਪੰਧੇਰ, ਮਾਘੀ ਸਿੰਘ ਸਹੌਰ, ਜੀਤ ਸਿੰਘ ਛੀਨੀਵਾਲ, ਸੋਢਾ ਸਿੰਘ ਲੋਹਗੜ•, ਸਰੂਪ ਸਿੰਘ ਗੰਗੋਹਰ, ਮਾਕੋ ਸਿੰਘ ਮਹਿਲ ਕਲਾਂ, ਜੀਵਨ ਸਿੰਘ ਖਿਆਲ਼ੀ, ਮੁਖਤਿਆਰ ਸਿੰਘ ਬਾਹਮਣੀਆਂ ਆਦਿ ਹਾਜ਼ਰ ਸਨ।

No comments:
Post a Comment