jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 June 2013

ਕੰਡੇ ਦਾ ਕੰਡਾ-----ਡਾ ਅਮਰੀਕ ਸਿੰਘ ਕੰਡਾ

www.sabblok.blogspot.com

ਦੋ ਤਰ੍ਹਾਂ ਦੇ ਜੱਟ
ਪੰਜਾਬ ਚ ਦੋ ਤਰ੍ਹਾਂ ਦੇ ਜੱਟ ਪਾਏ ਜਾਂਦੇ ਨੇ । ਇਕ ਤਾਂ ਮਿਹਨਤ ਮਸ਼ਕਤ ਤੂੜੀਆਂ,ਪੱਠਿਆਂ ਤੇ ਖੇਤਾਂ ਚ ਰੁਲੇ ਰਹਿੰਦੇ ਨੇ ਤੇ ਜਿੰਨਾ ਨੂੰ ਆਪਣੀ ਸਬਜ਼ੀ ਕਣਕ ਝੋਨੇ ਦਾ ਸਹੀ ਰੇਟ ਨਹੀਂ ਮਿਲਦਾ ਤੇ ਉਹ ਆੜਤੀਆਂ ਤੇ ਬੈਂਕਾਂ ਤੋਂ ਕਰਜ਼ਾ ਲੈ ਕੇ ਆਪਣਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦੇ ਨੇ ਤੇ ਇਕ ਪੰਜਾਬ ਦੇ ਸਿੰਗਰਾਂ ਦੇ ਗਾਣਿਆਂ ਚ ਜੱਟ ਨੇ ਜਿਹੜੇ ਮੜਕ ਨਾਲ ਤੁਰਦੇ ਨੇ,ਜਿਹੜੇ ਕਚਿਹਰੀਆਂ ਚ ਮੇਲੇ ਵਾਂਗ ਤਾਰੀਖਾਂ ਤੇ ਆਉਂਦੇ ਨੇ,ਜਿਹੜੇ ਚਿੱਟਾ ਕੁੜਤਾ ਪਜ਼ਾਮਾ ਪਾ ਕੇ ਉਪਰੋਂ ਦੁਨਾਲੀਆਂ ਤੇ ਪਿਸਤੋਲਾਂ ਪਾ ਥੱਲੇ ਲਗਜ਼ਰੀ ਗੱਡੀਆਂ ਰੱਖਦੇ ਨੇ,ਜੀਹਦੇ ਕੋਲੋਂ ਸਾਰੇ ਥਰ ਥਰ ਕੰਬਦੇ ਨੇ,ਜਿੰਨਾਂ ਦਾ ਨਾ ਹਰ ਦੁਕਾਨਾ ,ਹੋਟਲਾਂ,ਥਾਣਿਆਂ ਚ ਚੱਲਦਾ ।ਮੈਂ ਇਕ ਮੇਰੇ ਜੱਟ ਦੋਸਤ ਨੂੰ ਪੁਛਿਆ ਬਾਈ ਜੀ ਇਹ ਗੱਲ ਸਹੀ ਹੈ….?ਉਸਦਾ ਕਹਿਣਾ ਸੀ ਕਿ ਇਹਨਾਂ ਗਾਇਕਾਂ ਨੇ ਪੰਜਾਬ ਦੇ ਗਭਰੂ ਮੁਟਿਆਰਾਂ ਨੂੰ ਅਸਲ ਚ ਕੁਰਾਹੇ ਪਾਇਆ ਅਸੀਂ ਤਾਂ ਟਾਈਮ ਪਾਸ ਕਰਦੇਂ ਹਾਂ ।

No comments: