www.sabblok.blogspot.com
ਚੰਡੀਗੜ੍ਹ, 8 ਜੂਨ
ਪੰਜਾਬ ਯੂਨੀਵਰਸਿਟੀ ਵੱਲੋਂ ਸ਼ਹਿਰ ਦੇ ਕਾਲਜਾਂ ’ਚ ਬੀ.ਕਾਮ. ਦੇ ਦਾਖਲੇ ਲਈ ਆਨਲਾਈਨ ਫਾਰਮ ਜਮ੍ਹਾਂ ਕਰਾਉਣ ਦੀ ਤਰੀਕ 23 ਜੂਨ ਮੁਕਰਰ ਕੀਤੀ ਹੈ। ਡਾਕ ਰਾਹੀਂ ਫਾਰਮ 26 ਜੂਨ ਤਕ ਜਮ੍ਹਾਂ ਕਰਾਏ ਜਾ ਸਕਣਗੇ।
ਚੰਡੀਗੜ੍ਹ ਦੇ 12 ਕਾਲਜਾਂ ’ਚ ਬੀ.ਐੱਡ. ਲਈ ਦਾਖਲਾ ਆਨਲਾਈਨ ਕੀਤਾ ਜਾਵੇਗਾ। ਬੀ.ਕਾਮ. ਦੀਆਂ 1120 ਸੀਟਾਂ ਹਨ। ਇਸ ਵਿੱਚ 770 ਸੀਟਾਂ ਮਹਿਲਾ ਅਤੇ 140 ਸੀਟਾਂ ਲੜਕਿਆਂ ਦੇ ਕਾਲਜਾਂ ’ਚ ਹਨ।
ਦਾਖਲੇ ਲਈ ਮੈਰਿਟ ਸੂਚੀ 1 ਜੁਲਾਈ ਨੂੰ ਜਨਤਕ ਕੀਤੀ ਜਾਏਗੀ। ਯੂਨੀਵਰਸਟਿੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਮਨਪਸੰਦ ਦੇ ਕਾਲਜ ਦਾ ਵੇਰਵਾ ਫਾਰਮ ਰਾਹੀਂ ਦੇਣ ਦੀ ਲੋੜ ਨਹੀਂ ਕਿਉਂਕਿ ਇਹ ਚੋਣ ਕੌਂਸਲਿੰਗ ਵੇਲੇ ਪੁੱਛੀ ਜਾਵੇਗੀ।

No comments:
Post a Comment