www.sabblok.blogspot.com
ਫ਼ਾਜ਼ਿਲਕਾ. ਦਵਿੰਦਰ ਪਾਲ ਸਿੰਘ
10 ਜੂਨ ૿ ਸਟੇਟ ਐਵਾਰਡੀ ਅਤੇ ਮਾਇਕਰੋਸਾਫਟ ਵਿਚ ਅੰਤਰਰਾਸ਼ਟਰੀ ਵਿਜੇਤਾ ਅਧਿਆਪਕ
ਵਿਜੇ ਗੁਪਤਾ ਦੀ ਕੌਮੀ ਸਿੱਖਿਆ ਖੋਜ ਅਤੇ ਤਕਨੋਲਜੀ ਸੰਸਥਾਂ ਦੀ ਉੱਚ ਪੱਧਰੀ ਕਮੇਟੀ ਵੱਲੋਂ ਬਤੌਰ ਵਿਸ਼ਾ ਮਾਹਿਰ ਚੋਣ ਕੀਤੀ ਗਈ ਹੈ। ਐਸ.ਐਸ. ਵਿਸ਼ੇ ਨਾਲ ਸਬੰਧਿਤ ਸ੍ਰੀ ਗੁਪਤਾ ਇਕੱਲੇ ਅਜਿਹੇ ਅਧਿਆਪਕ ਹਨ, ਜੋ ਇਸ ਕਮੇਟੀ ਵਿਚ ਪੰਜਾਬ ਦੀ ਨੁਮਾਇੰਦਗੀ ਕਰਨਗੇ। ਐਨ.ਸੀ.ਆਰ. ਈ.ਟੀ. ਨਵੀਂ ਦਿੱਲੀ ਵੱਲੋਂ ਬਣਾਈ ਗਈ ਕਮੇਟੀ ਦਾ ਮੁੱਖ ਉਦੇਸ਼ ਵੱਖ ਵੱਖ ਵਿਸ਼ਿਆਂ ਦੇ ਈ-ਕੰਟਰੈਕਟ ਦਾ ਮੁਲਾਂਕਣ ਕਰਨਾ ਅਤੇ ਆਪਣੀਆਂ ਸਿਫ਼ਾਰਸ਼ਾਂ ਸਹਿਤ ਕੇਂਦਰੀ ਸਿੱਖਿਆ ਅਤੇ ਖੋਜ ਸੰਸਥਾਂ ਨੂੰ ਜਾਣੂ ਕਰਵਾਉਣਾ ਹੈ

No comments:
Post a Comment