www.sabblok.blogspot.com
ਹੁਸ਼ਿਆਰਪੁਰ, 10 ਜੂਨ (ਬਲਜਿੰਦਰਪਾਲ ਸਿੰਘ)- ਪੰਜਾਬ ਸਰਕਾਰ ਦੇ ਗੁਣਾਤਮਕ ਸਿੱਖਿਆ ਵਿਕਾਸ ਦੇ ਪ੍ਰਾਜੈਕਟ ਪ੍ਰਵੇਸ਼ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਕੋਟਲਾ ਗੋਂਸਪੁਰ ਵਿਖੇ ਜਮਾਤ ਪਹਿਲੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਲਈ ਜੂਨ ਦੀਆਂ ਛੁੱਟੀਆਂ 'ਚ ਸਮਰ ਕੈਂਪ ਇੰਚਾਰਜ ਪ੍ਰਵੇਸ਼ ਬਲਾਕ ਕੋਆਰਡੀਨੇਟਰ ਅਜੈ ਕੁਮਾਰ ਤੇ ਪ੍ਰਵੇਸ਼ ਬਲਾਕ ਕੋਆਰਡੀਨੇਟਰ ਪਰਦੀਪ ਕੁਮਾਰ ਦੀ ਅਗਵਾਈ ਹੇਠ ਲਗਾਇਆ ਗਿਆ |
ਇਸ ਮੌਕੇ ਅਜੈ ਕੁਮਾਰ ਨੇ ਦੱਸਿਆ ਕਿ ਇਹ ਕੈਂਪ ਸਕੂਲ 'ਚ ਅਧਿਆਪਕ ਸ਼੍ਰੀਮਤੀ ਮਿਨਾਕਸ਼ੀ ਤੇ ਪ੍ਰਾਜੈਕਟ ਪ੍ਰਵੇਸ਼ ਬਲਾਕ ਟੀਮ ਬਲਾਕ ਹੁਸ਼ਿਆਰਪੁਰ 2ਬੀ ਵੱਲੋਂ ਲਗਵਾਇਆ ਗਿਆ | ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਵਿਦਿਆਥੀਆਂ ਨੂੰ ਬਹੁਤ ਹੀ ਰੋਚਕ ਤੇ ਸਿਰਜਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ 'ਚ ਵਿਦਿਆਥੀਆਂ ਨੂੰ ਡਾਂਸ, ਗੀਤ, ਕਵਿਤਾਵਾਂ, ਕਲੇਅ ਮਾਡਲਿੰਗ, ਡਰਾਇੰਗ,ਪੇਪਰ ਕਟਿੰਗ, ਫਾਲਤੂ ਚੀਜਾਂ ਤੋ ਨਿਰਮਾਣ, ਰਾਈਮਸ, ਅੰਗਰੇਜੀ ਵਿਚ ਗੱਲਬਾਤ, ਸਟੀਚਿੰਗ, ਖੇਡਾਂ, ਨੈਤਿਕ ਗੁਣਾਂ ਆਦਿ ਸੰਬੰਧੀ ਗਤੀਵਿਧੀਆਂ ਕਰਵਾਈਆਂ ਗਈਆਂ

No comments:
Post a Comment