jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 18 June 2013

ਬਾਬਾ ਬੂਟਾ ਭਗਤ ਜੀ ਦੇ ਸਲਾਨਾ ਜੋੜ ਮੇਲੇ ਦੋਰਾਨ ਸਭਿਆਚਾਰਕ ਮੇਲਾ ਕਰਵਾਇਆ

www.sabblok.blogspot.com
ਟਾਂਡਾ ਉੜਮੁੜ ----ਸਿਟੀ ਵੈਲਫੇਅਰ ਕੱਲਬ ਟਾਂਡਾ ਅਤੇ ਪੱਤਰਕਾਰ ਭਾਈਚਾਰੇ ਟਾਂਡਾ ਵਲੋਂ 15 ਜੂਨ ਤੋਂ 18 ਜੂਨ ਤੱਕ ਟਾਂਡਾ ਉੜਮੁੜ ਵਿਖੇ ਚਲ ਰਹੇ ਬਾਬਾ ਬੂਟਾ ਭਗਤ ਜੀ ਦੇ ਸਲਾਨਾ ਜੋੜ ਮੇਲੇ ਦੋਰਾਨ 15 ਜੂਨ ਰਾਤ ਨੂੰ ਵਿਸ਼ਾਲ  ਸਭਿਆਚਾਰਕ ਮੇਲਾ ਕਰਵਾਇਆ ਗਿਆ ਇਹ ਮੇਲਾ ਸਿਟੀ ਵੈਲਫੇਅਰ ਕੱਲਬ ਟਾਂਡਾ ਦੇ ਪ੍ਰਧਾਨ ਅਤੇ ਜਨਰਲਿਸਟ ਯੂਨੀਅਨ ਟਾਂਡਾ  ਦੇ ਪ੍ਰਧਾਨ ਤਰਸੇਮ ਪੱਪੂ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਰਾਜਨੀਤਿਕ ,ਧਾਰਮਿਕ ਅਤੇ ਸਵੈ -ਸੇਵੀ ਸੰਸਥਾਵਾਂ ਦੇ ਆਗੂਆਂ ਅਤੇ ਲੋਕਾਂ ਨੇ ਭਾਗ ਲਿਆ ।
ਮੇਲੇ ਦਾ  ਉਦਘਾਟਨ ਕਰਦੇ ਹੋਏ ਸ੍ਰੋਮਣੀ ਆਕਲੀ ਦਲ  ਹਲਕਾ  ਟਾਂਡਾ ਉੜਮੁੜ ਦੇ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਨਾਲ ਹਨ ਤਰਸੇਮ ਪੱਪੂ ,ਲਖਵਿੰਦਰ ਸਿੰਘ ਲੱਖੀ, ਬੀਬੀ ਸੁਖਦੇਵ ਕੋਰ ਸੱਲਾਂ ,ਸੁਖਵਿੰਦਰ ਸਿੰਘ ਮੁਨਕ ਅਤੇ ਕਮਲ  ਅਰੋੜਾ ਆਦਿ (ਫੋਟੋ-ਸੈਣੀ )
 ਮੇਲੇ ਦਾ  ਉਦਘਾਟਨ ਸ੍ਰੋਮਣੀ ਆਕਲੀ ਦਲ  ਹਲਕਾ  ਟਾਂਡਾ ਉੜਮੁੜ ਦੇ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਨੇ ਕੀਤਾ ਇਸ ਮੋਕੇ ਪੰਜਾਬ ਦੇ ਪ੍ਰਸਿੱਧ ਗਾਇਕ ਕਲਾਕਾਰਾਂ ਕੁਲਵਿੰਦਰ ਬਿੱਲਾ ,ਰਣਜੀਤ ਮਣੀ ,ਹਾਸਿਆ ਦੇ ਬਾਦਸ਼ਾਹ ਭੋਟੂ ਸ਼ਾਹ ਤੇ ਕਵਿਤਾ ਅਰੋੜਾ ਨੇ ਆਪਣੀ ਕਲਾ ਦੇ ਜੋਹਰ ਵਿਖਾਏ ।
ਪੱਤਰਕਾਰ ਭਾਈਚਾਰੇ ਵਲੋਂ ਮੇਲਿਆਂ ਦੀ ਸ਼ਾਨ ਗੀਤਕਾਰ ਹਰਵਿੰਦਰ ਉਹੜਪੁਰੀ ਨੂੰ ਸਟੇਜ ਤੇ ਸਨਮਾਨਿਤ ਕੀਤਾ ਗਿਆ ।
ਇਸ ਮੋਕੇ ਸ੍ਰੋਮਣੀ ਆਕਲੀ ਦਲ  ਹਲਕਾ  ਟਾਂਡਾ ਉੜਮੁੜ ਦੇ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ,ਜਿਲ੍ਹਾ ਪ੍ਰੀਸ਼ਦ ਮੈਬਰ ਲਖਵਿੰਦਰ ਸਿੰਘ ਲੱਖੀ ਅਤੇ ਸੁਖਵਿੰਦਰ ਸਿੰਘ ਮੁਨਕ ,ਰੋਟਰੀ ਕੱਲਬ ਟਾਂਡਾ ਦੇ ਪ੍ਰਧਾਨ ਦੀਪਕ ਬਹਿਲ ,ਸਮਾਜ ਸੇਵਕ ਬਾਪੂ ਬਲਕਾਰ ਸਿੰਘ ,ਐਸ  .ਐਮ .ਓ .ਟਾਂਡਾ ਡਾਕਟਰ ਕੇਵਲ ਸਿੰਘ ,ਦੇਸ ਰਾਜ ਡੋਗਰਾ ਪ੍ਰਧਾਨ ਨਗਰ ਕੋਂਸਲ ਟਾਂਡਾ ,ਪਰਮਜੀਤ ਸਿੰਘ ਬਾਠ ,ਇੰਸਪੇਕਟਰ ਸਤਿੰਦਰ ਸਿੰਘ ਚਡਾ ਅਤੇ ਪੱਤਰਕਾਰ ਭਾਈਚਾਰੇ ਦੇ ਸਮੂਹ ਮੈਬਰ ਰਾਜੇਸ਼ ਨੀਟਾ ,ਸੋਨੂ ਖੰਨਾ ,ਬੰਨਟੀ ਖੋਸਲਾ ਆਦਿ ਹਾਜਰ ਸਨ ।

No comments: