jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 June 2013

ਜ਼ਿੰਦਗੀ ਬਰਬਾਦ ਕਰ ਦਿੰਦੈ ਧਨ ਦਾ ਨਸ਼ਾ


ਜ਼ਿੰਦਗੀ ਬਰਬਾਦ ਕਰ ਦਿੰਦੈ ਧਨ ਦਾ ਨਸ਼ਾ 

www.sabblok.blogspot.com

ਲੋਕ ਦੁਨੀਆ ਦਾ ਕਲਿਆਣ ਤਾਂ ਚਾਹੁੰਦੇ ਹਨ ਪਰ ਪਹਿਲਾਂ ਆਪਣਾ ਖੁਦ ਦਾ। ਸ਼ਰਾਬ ਨਾਲੋਂ ਜ਼ਿਆਦਾ ਨਸ਼ਾ ਧਨ ਦਾ ਹੁੰਦਾ ਹੈ। ਸ਼ਰਾਬ ਦਾ ਨਸ਼ਾ ਤਾਂ 2-4 ਘੰਟੇ ਬਾਅਦ ਹੀ ਉਤਰ ਜਾਂਦਾ ਹੈ ਪਰ ਧਨ ਦਾ ਨਸ਼ਾ ਤਾਂ ਜ਼ਿੰਦਗੀ ਬਰਬਾਦ ਕਰਨ ਤੋਂ ਬਾਅਦ ਹੀ ਉਤਰਦਾ ਹੈ। ਧਨ ਦਾ ਹੰਕਾਰ ਕਰਨ ਵਾਲੇ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣ ਕਿ ਪੈਸਾ ਕੁਝ ਵੀ ਹੋ ਸਕਦਾ ਹੈ। ਇਹ ਬਹੁਤ ਕੁਝ ਹੋ ਸਕਦਾ ਹੈ ਪਰ ਸਭ ਕੁਝ ਨਹੀਂ ਹੋ ਸਕਦਾ। ਹਰ ਆਦਮੀ ਨੂੰ ਧਨ ਦੀ ਅਹਿਮੀਅਤ ਸਮਝਣੀ ਚਾਹੀਦੀ ਹੈ। ਧਨੀ ਹੋਣ ਤੋਂ ਬਾਅਦ ਵੀ ਜੇ ਲਾਲਚ ਤੇ ਪੈਸਿਆਂ ਦਾ ਮੋਹ ਹੈ ਤਾਂ ਉਸ ਨਾਲੋਂ ਵੱਡਾ ਗਰੀਬ ਹੋਰ ਕੋਈ ਨਹੀਂ ਹੋ ਸਕਦਾ। ਹਰ ਵਿਅਕਤੀ ਲਾਭ ਦੀ ਕਾਮਨਾ ਕਰਦਾ ਹੈ ਪਰ ਉਸ ਦਾ ਉਲਟ ਸ਼ਬਦ ਮਤਲਬ 'ਭਲਾ' ਕਰਨ ਤੋਂ ਦੂਰ ਭੱਜਦਾ ਹੈ।

No comments: