www.sabblok.blogspot.com
ਉਤਰਾਖੰਡ--18 ਜੂਨ ---(ਪਰਮੇਸਰ ਸਿੰਘ ਬੇਰ ਕਲਾਂ ) --ਪਰਮੇਸਰ ਸਿੰਘ ਬੇਰ ਕਲਾਂ ਤੋਂ ਪ੍ਰਾਪਤ ਵੇਰਵੇ --ਫੌਜ ਪੂਰੇ ਜ਼ੋਰ ਸ਼ੋਰ ਨਾਲ ਯਾਤਰੂਆਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ ਮੇਰੀ ਹੁਣੇ ਉਤਰਾਖੰਡ ਦੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਨਰਿੰਦਰਜੀਤ ਸਿੰਘ ਬਿੰਦਰਾ ਨਾਲ ਗੱਲ ਹੋਈ ਹੈ, ਗੋਬਿੰਦ ਘਾਟ ਤੋਂ ਲਗਭਗ ਸਾਰੇ ਯਾਤਰੂ ਸੁਰੱਖਿਅਤ ਕੱਢ ਲਏ ਗਏ ਨੇ ਜਿਹੜੇ ਇਸ ਵੇਲੇ ਜੋਸ਼ੀ ਮੱਠ ਵਿਚ ਰੁਕੇ ਹੋਏ ਹਨ।
ਪਰ ਗੋਬਿੰਦ ਧਾਮ ਵਿਚ ਅਜੇ ਵੀ 2 ਤੋਂ 3 ਹਜ਼ਾਰ ਯਾਤਰੂ ਫਸੇ ਹੋਣ ਦਾ ਅੰਦਾਜ਼ਾ ਹੈ ਜਿਨ੍ਹਾਂ ਨੂੰ ਕੱਲ੍ਹ ਸ਼ਾਮ ਤੱਕ ਸੁਰੱਖਿਅਤ ਕੱਢ ਲਿਆ ਜਾਵੇਗਾ।
ਗੋਬਿੰਦ ਘਾਟ ਤੋਂ ਉਪਰ ਗੋਬਿੰਦ ਧਾਮ ਵੱਲ ਨੂੰ ਜਾਣ ਵਾਲਾ ਮੁੱਖ ਪੁਲ਼ ਹੜ੍ਹ ਵਿਚ ਪੂਰੀ ਤਰਾਂ ਰੁੜ੍ਹ ਗਿਆ ਹੈ ਇਸ ਕਰਕੇ ਉਪਰ ਫਸੇ ਯਾਤਰੂਆਂ ਨੂੰ ਕੇਵਲ ਹੈਲੀਕਾਪਟਰ ਰਾਹੀਂ ਥੋੜ੍ਹੇ ਥੋੜ੍ਹੇ ਕਰਕੇ ਹੀ ਕੱਢਿਆ ਜਾ ਰਿਹਾ ਹੈ।

No comments:
Post a Comment