www.sabblok.blogspot.com
ਅਭਿਨੇਤਰੀ ਜੀਆ ਖਾਨ ਦੇ ਖੁਦਕੁਸ਼ੀ ਮਾਮਲੇ ‘ਚ ਇਕ ਨਵਾਂ ਮੋੜ ਆਇਆ ਹੈ। ਜੀਆ ਦੇ ਘਰ
ਤੋਂ ਜੋ ਛੇ ਸਫਿਆਂ ਦਾ ਖੁਦਕੁਸ਼ੀ ਨੋਟ ਮਿਲਿਆ ਸੀ ਉਸ ਦੀ ਲਿਖਾਈ ਉਸ ਪੱਤਰ ਨਾਲ ਨਹੀਂ
ਮਿਲਦੀ ਜੋ ਸੂਰਜ ਪੰਚੋਲੀ ਦੇ ਘਰ ਤੋਂ ਮਿਲਿਆ ਹੈ। ਹੁਣ ਮਿਲ ਰਹੀਆਂ ਖ਼ਬਰਾਂ ਮੁਤਾਬਿਕ
ਜੀਆ ਦੇ ਖੁਦਕੁਸ਼ੀ ਨੋਟ ਦੀ ਮਾਨਤਾ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਜੀਆ ਨੇ 3 ਜੂਨ ਨੂੰ
ਜੁਹੂ ਸਥਿਤ ਆਪਣੇ ਘਰ ‘ਚ ਫਾਂਸੀ ਲਾ ਲਈ ਸੀ।
No comments:
Post a Comment