jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 8 October 2013

ਮਾਰੂਤੀ ਨੇ ਪੇਸ਼ ਕੀਤਾ ਆਲਟੋ 800 ਦਾ ਵਰ੍ਹੇਗੰਢ ਮਾਡਲ

www.sabblok.blogspot.com
game                              ਨਵੀਂ ਦਿੱਲੀ- ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਸੋਮਵਾਰ ਨੂੰ ਆਲਟੋ 800 ਦਾ ‘ਵਰ੍ਹੇਗੰਢ’ ਮਾਡਲ ਪੇਸ਼ ਕੀਤਾ। ਇਸ ਦੀ ਕੀਮਤ 3.12 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ। ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੇ ਮੀਤ ਪ੍ਰਧਾਨ (ਮਾਰਕੀਟਿੰਗ) ਮਨੋਹਰ ਭਾਟ ਨੇ ਕਿਹਾ ”ਆਲਟੋ ਪਹਿਲੇ ਦਿਨ ਤੋਂ ਭਾਰਤ ਦੀ ਚਹੇਤੀ ਕਾਰ ਰਹੀ ਹੈ। ਵਰ੍ਹੇਗੰਢ ਮਾਡਲ ਦੇ ਜ਼ਰੀਏ ਅਸੀਂ ਇਸ ਤਿਉਹਾਰੀ ਮੌਸਮ ‘ਚ ਗਾਹਕਾਂ ਦੇ ਨਾਲ ਆਪਣੀ ਸਫਲਤਾ ਵੰਡਣਾ ਚਾਹੁੰਦੇ ਹਾਂ।”

No comments: