jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 14 October 2013

ਕੈਪਟਨ ਨੂੰ ਮਿਲੀ ਨਵੀਂ ਪਾਕਿਸਤਾਨੀ ‘ਮਿੱਤਰ"

www.sabblok.blogspot.com
ਕੈਪਟਨ ਨੂੰ ਮਿਲੀ ਨਵੀਂ ਪਾਕਿਸਤਾਨੀ 'ਮਿੱਤਰ' 
ਚੰਡੀਗੜ੍ਹ – ਪਤਾ ਲੱਗਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਨਵੀਂ ਪਾਕਿਸਤਾਨੀ ਮਿੱਤਰ ਮਿਲ ਗਈ ਹੈ। ਕਾਂਗਰਸੀ ਨੇਤਾ ਉਨ੍ਹਾਂ ਦੀ ਇਸ ਨਵੀਂ ਮਿੱਤਰ ਬਾਰੇ ਚਰਚਾ ਕਰਦੇ ਹੋਏ ਕਹਿੰਦੇ ਹਨ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਆਪਣੀ ਕਥਿਤ ਸਾਬਕਾ ਮਿੱਤਰ ਅਰੂਸਾ ਆਲਮ ਤੋਂ ਹਟ ਕੇ ਇਕ ਹੋਰ ਪਾਕਿਸਤਾਨੀ ਵੱਲ ਦੋਸਤੀ ਦਾ ਹੱਥ ਵਧਾ ਰਹੇ ਹਨ। ਕਾਂਗਰਸ ਦੀ ਕੋ-ਆਰਡੀਨੇਸ਼ਨ ਕਮੇਟੀ ਵਿਚ ਸ਼ਾਮਲ ਨਾ ਕੀਤੇ ਜਾਣ ਤੋਂ ਬਾਅਦ ਅਮਰਿੰਦਰ ਦੀ ਇਸ ਨਵੀਂ ‘ਪ੍ਰਾਪਤੀ’ ਤੋਂ ਹੈਰਾਨ ਹਨ ਕਿ ਸਾਬਕਾ ਮੁੱਖ ਮੰਤਰੀ ਪਾਰਟੀ ਵਿਚ ਆਪਣੀ ਪੁਰਾਣੀ ਤਾਕਤ ਬਹਾਲ ਕਰਨਗੇ ਜਾਂ ਉਹ ਆਪਣੇ ਪੱਕੇ ਹਮਾਇਤੀਆਂ ਨੂੰ ਭਾਰੀ ਨਿਰਾਸ਼ਾ ਵਿਚ ਪਾ ਦੇਣਗੇ

No comments: