jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 14 October 2013

ਰਤਨਗੜ੍ਹ ਮੰਦਰ ਭੱਜ-ਦੌੜ ਲਈ ਪੁਲਸ ਜ਼ਿੰਮੇਵਾਰ- ਦਿਗਵਿਜੇ ਸਿੰਘ

www.sabblok.blogspot.com
digv 
ਭੋਪਾਲ- ਮੱਧ ਪ੍ਰਦੇਸ਼ ‘ਚ ਦਤੀਆ ਜ਼ਿਲੇ ਦੇ ਰਤਨਗੜ੍ਹ ਮੰਦਰ ‘ਚ ਐਤਵਾਰ ਨੂੰ ਨੌਰਾਤਿਆਂ ਦੇ ਆਖਰੀ ਦਿਨ ਦੇਵੀ ਦਰਸ਼ਨ ਲਈ ਭਾਰੀ ਗਿਣਤੀ ‘ਚ ਪੁੱਜੇ ਸ਼ਰਧਾਲੂਆਂ ‘ਚ ਭੱਜ-ਦੌੜ ਮਚਣ ਨਾਲ ਹੋਏ ਹਾਦਸੇ ਲਈ ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਪੁਲਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਿੰਘ ਨੇ ਟਵਿੱਟਰ ‘ਤੇ ਐਤਵਾਰ ਦੀ ਰਾਤ ਲਿਖਿਆ ਕਿ ਰਤਨਗੜ੍ਹ ਮੰਦਰ ਪਹੁੰਚ ਮਾਰਗ ‘ਤੇ ਆਵਾਜਾਈ ਸਿਗਰਟਨੋਸ਼ੀ ਖੇਤਰ ‘ਚ ਪੁਲਸ ਨੇ 200-200 ਰੁਪਏ ਲੈ ਕੇ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਨੂੰ ਜਾਣ ਦਿੱਤਾ।
ਉਨ੍ਹਾਂ ਨੇ ਪੁੱਛਿਆ ਕਿ ਮੱਧ ਪ੍ਰਦੇਸ਼ ਸਰਕਾਰ ਨੇ ਸੁਸ਼ਾਸਨ ਦੇ ਦਾਅਵਿਆਂ ਦੀ ਕੀ ਇਹੀ ਸੱਚਾਈ ਹੈ। ਉਨ੍ਹਾਂ ਨੇ ਕਿਹਾ ਕਿ ਰਤਨਗੜ੍ਹ ਮੰਦਰ ‘ਚ ਸਾਲ 2006 ‘ਚ ਹੋਏ ਅਜਿਹੇ ਹੀ ਇਕ ਹਾਦਸੇ ਤੋਂ ਰਾਜ ਸਰਕਾਰ ਨੇ ਕੋਈ ਸਬਕ ਨਹੀਂ ਲਿਆ। ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਹਾਦਸੇ ਤੋਂ ਦੁਖ ਪੁੱਜਿਆ ਹੈ ਅਤੇ ਇਸ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹਨ

No comments: