www.sabblok.blogspot.com
ਭਿੱਖੀਵਿੰਡ 11 ਅਕਤੂਬਰ (ਭੁਪਿੰਦਰ ਸਿੰਘ)- ਪੰਜਾਬ ਵਿੱਚ ਨਸ਼ਿਆਂ ਦਾ ਵੱਧ ਰਿਹਾ ਰੁਝਾਨ ਤੇ ਅਮਲੀਆ ਵੱਲੋ ਨਸ਼ੇ ਦੀ ਪੂਰਤੀ ਲਈ ਵਰਤੀਆ ਜਾਦੀਆ ਨਸ਼ੀਲੀਆ ਦਵਾਈਆ ਗੁਪਤ ਸੂਚਨਾ ਅਨੁਸਾਰ ਲੋਮੋਟਿਲ ਗੋਲੀਆ ਪੈਕਟ (100 ਗੋਲੀਆਂ) ਜੋ 50-60 ਰੁਪਏ ਤੋ ਵੱਧ ਕੇ 200-300 ਰੁਪਏ,ਸੋਬੀਮੋਲ 120-130 ਤੋ ਵੱਧ ਕੇ 500-700 ਰੁਪਏ ਤੱਕ ਮੈਡੀਕਲ ਸਟੋਰਾਂ ਉਪਰ ਆਪਣੇ ਬੰਦਿਆਂ ਰਾਹੀ ਲੁੱਕ-ਲੁੱਕ ਕੇ ਵੇਚੀਆ ਜਾ ਰਹੀਆ ਸਨ,ਉੱਥੇ ਦੂਜੇ ਪਾਸੇ ਮਹਿਕਮਾ ਸਿਹਤ ਵਿਭਾਗ ਪੰਜਾਬ ਵੱਲੋ ਨਸ਼ਿਆਂ ਦੀ ਤਸੱਕਰੀ ਕਰਨ ਵਾਲੇ ਮੈਡੀਕਲ ਸਟੋਰਾਂ ਵਿਰੁੱਧ ਸਿਕੰਜਾ ਕੱਸ ਦਿੱਤੇ ਜਾਣ ਤੇ ਜਿਥੇ ਮੈਡੀਕਲ ਸਟੋਰਾਂ ਵਾਲਿਆ ਦੇ ਨੱਕ ਵਿੱਚ ਦਮ ਆਇਆ ਪਿਆ ਹੈ ਤੇ ਉੱਥੇ ਇਹ ਗੋਰਖ ਧੰਦਾ ਕਰਨ ਵਾਲੇ ਮੈਡੀਕਲ ਸਟੋਰ ਵਾਲੇ ਦੁਕਾਨਾ ਛੱਡ ਕੇ ਭੱਜ ਰਹੇ ਹਨ।ਨਸ਼ੀਲੀਆ ਦਵਾਈਆ ਦੇ ਭਾਅ ਅਸਮਾਨੀ ਚੜ• ਜਾਣ ਤੇ ਅਮਲੀਆਂ ਵੱਲੋ ਆਪਣੇ ਪਾਪੀ ਪੇਟ ਦੀ ਪੂਰਤੀ ਲਈ ਨਸ਼ੀਲੀਆ ਦਵਾਈਆਂ ਦੀ ਬਜਾਏ ਤੰਬਾਕੂ ਵਾਲੀਆ ਦੁਕਾਨਾ ਤੇ ਵਿੱਕ ਰਹੀ “ਸਾਗਰ ਵੱਟੀ” ਨਾਮੀ ਗੋਲੀ ਜੋ 2 ਰੁਪਏ ਦੀ ਮਿਲ ਰਹੀ ਹੈ ਅਮਲੀਆ ਅਨੁਸਾਰ ਇਸ ਗੋਲੀ ਵਿੱਚ ਭੰਗ ਨੁਮਾ ਚੀਜ ਪਾਈ ਗਈ ਹੈ,ਨਸ਼ੇ ਲਈ ਸਹਾਈ ਸਾਬਤ ਹੋ ਰਹੀ ਹੈ।ਕੀ ਮਹਿਕਮਾ ਸਿਹਤ ਵਿਭਾਗ ਇੱਧਰ ਧਿਆਨ ਕੇਦਰਤ ਕਰੇਗਾ ?

No comments:
Post a Comment