jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 7 January 2014

ਦਿੱਲੀ ਜਲ ਬੋਰਡ 'ਚ 800 ਦੇ ਤਬਾਦਲੇ, ਤਿੰਨ ਮੁਅੱਤਲ

www.sabblok.blogspot.com
ਨਵੀਂ ਦਿੱਲੀ, 7 ਜਨਵਰੀ (ਏਜੰਸੀ) - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਜਲ ਬੋਰਡ ਦੀ ਤਸਵੀਰ ਸੁਧਾਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਕੇਜਰੀਵਾਲ ਨੇ 800 ਕਰਮਚਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਸਰਕਾਰ ਨੇ ਪਾਣੀ ਮਾਫੀਆ 'ਤੇ ਲਗਾਮ ਲਗਾਉਣ ਤੇ ਪਾਣੀ ਦੀ ਸਪਲਾਈ, ਸੇਵਾ ਮਜਬੂਤ ਕਰਨ ਲਈ ਇਨ੍ਹਾਂ ਦੇ ਤਬਾਦਲੇ ਕੀਤੇ ਹਨ। ਇਹ 800 ਕਰਮਚਾਰੀ ਤਿੰਨ ਸਾਲ ਤੋਂ ਜ਼ਿਆਦਾ ਸਮੇਂ ਤੋਂ ਇੱਕ ਹੀ ਜਗ੍ਹਾ 'ਤੇ ਜੰਮੇ ਹੋਏ ਸਨ। ਕੇਜਰੀਵਾਲ ਨੇ ਰਿਸ਼ਵਤਖੋਰੀ ਦੇ ਇਲਜ਼ਾਮ 'ਚ ਤਿੰਨ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਇੱਕ ਨਿਜੀ ਚੈਨਲ 'ਤੇ ਦਿਖਾਏ ਸਟਿੰਗ ਆਪਰੇਸ਼ਨ ਤੋਂ ਬਾਅਦ ਤਿੰਨ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ। ਇਨ੍ਹਾਂ ਨੂੰ ਕੈਮਰੇ 'ਤੇ ਰਿਸ਼ਵਤ ਲੈਂਦੇ ਵਿਖਾਇਆ ਗਿਆ ਸੀ

No comments: