www.sabblok.blogspot.com
	ਮਨੀਲਾ,
 26 ਅਪ੍ਰੈਲ (ਪੀ ਟੀ ਆਈ ) - ਇਕ ਬੰਦੂਕਚੀ ਵਲੋਂ ਸ਼ਹਿਰ ਦੇ ਮੇਅਰ ਦੇ ਕਾਫਲੇ 'ਤੇ ਹਮਲਾ ਕਰ 
ਦਿੱਤਾ ਜਿਸ ਦੌਰਾਨ 12 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਉਸ ਵਕਤ ਵਾਪਰੀ ਜਦੋਂ ਮੇਅਰ 
ਆਪਣੇ ਕਾਫਲੇ ਨਾਲ ਇਕ ਚੋਣ ਮੁਹਿੰਮ 'ਤੇ ਚੱਲਾ ਸੀ। ਉਸ ਸਮੇਂ ਇਕ ਬੰਦੂਕਚੀ ਨੇ ਮੇਅਰ ਤੇ 
ਉਸ ਦੇ ਕਾਫਲੇ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੌਰਾਨ 12 ਲੋਕਾਂ ਦੀ 
ਮੌਤ ਹੋ ਗਈ ਜਿਸ 'ਚ ਮੇਅਰ ਖੁਦ ਵੀ ਜ਼ਖ਼ਮੀ ਹੋ ਗਿਆ ਤੇ ਉਸ ਦੀ ਲੜਕੀ ਦੀ ਮੌਤ ਹੋ ਗਈ। 
ਪੁਲਿਸ ਵਲੋਂ ਇਸ ਘਟਨਾ ਨੂੰ ਸਿਆਸੀ ਮਕਸਦ ਦੱਸਿਆ ਜਾ ਰਿਹਾ ਹੈ।




 
 
No comments:
Post a Comment