jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 28 April 2013

ਮੁਸਲਮਿ ਨੌਜਵਾਨਾ ਤੋ ਬਾਆਦ

www.sabblok.blogspot.com

  ਮੁਸਲਮਿ ਨੌਜਵਾਨਾ ਤੋ ਬਾਆਦ
                ਹੁਣ ਭਾਰਤ ਦੀ ਰਾਜਨੀਤੀ ਕਸੇ ਸੱਿਖ ਨੌਜਵਾਨ ਦੀ ਬਲੀ ਮੰਗਦੀ ਹੈ।
     ਹੰਿਦੋਸਤਾਨ ਵੱਿਚ ਰਾਜਨੀਤਕਿ ਪਾਰਟੀਆਂ ਅਪਣੀ ਡੁਬਦੀ ਬੇਡ਼ੀ ਨੂੰ ਬਚਉਣ ਲਈ ਕਈ ਵਾਰ ਘੱਟਗਣਿਤੀ ਕੌਮਾਂ ਦਾ ਘਾਣ ਕਰਨ ਤੋ ਗੁਰੇਜ ਨਹੀ ਕਰਦੀਆਂ। ਚਾਹੇ ਦੇਸ ਨੂੰ ਇਸਦਾ ਕੰਿਨਾ ਵੀ ਨੁਕਸਾਨ ਕਉਿ ਨਾ ਉਠਾਉਣਾ ਪਵੇ ਪਰ ਰਾਜਨੀਤਕਿ ਪਾਰਟੀਆਂ ਲਈ ਅਪਣੀ ਸੱਤਾ ਨੂੰ ਕਾਈਮ ਰੱਖਣਾ ਦੇਸ ਦੇ ਹਤਾਂ ਜਾਂ ਲੋਕ ਹਤਾਂ ਤੋ ਕਤੇ ਜਆਿਦਾ ਜਰੂਰੀ ਦਸਿਦਾ ਹੈ। ਸਾਕਾ ਜੂਨ ਚੁਰਾਸੀ, ਨਵੰਬਰ ਚੁਰਾਸੀ ਦਾ ਸੱਿਖ ਕਤਲੇਆਮ ਅਤੇ ਗੁਜਰਾਤ ਦਾ ਮੁਸਲਮਿ ਕਤਲੇਆਮ ਇਹ ਸਾਰੇ ਘਟਨਾਕ੍ਰਮ ਇੱਥੋ ਦੀ ਘਟੀਆ ਸਆਿਸਤ ਦੀ ਹੀ ਦੇਣ ਹਨ। ਬਹੁਗਣਿਤੀ ਵੱਿਚ ਅਪਣਾ ਵੋਟ ਬੈਕ ਬਣਾਉਣ ਲਈ ਜਾਣ ਬੁੱਝ ਕੇ ਪਹਲਾਂ ਘੱਟਗਣਿਤੀ ਕੌਮਾਂ ਦੀਆਂ ਹੱਕੀ ਮੰਗਾਂ ਨੂੰ ਅੱਤਵਾਦ ਦੇ ਨਾਂ ਤੇ ਬਦਨਾਮ ਕੀਤਾ ਜਾਂਦਾ ਹੈ ਤੇ ਫਰਿ ਬਹੁਗਣਿਤੀ ਨੂੰ ਖੁਸ ਕਰਨ ਲਈ ਘੱਟਗਣਿਤੀ ਦਾ ਕਤਲੇਆਮ ਕੀਤਾ ਜਾਂਦਾ ਹੈ। ਘੱਟਗਣਿਤੀ ਕੌਮਾ ਦੇ ਨੌਜਵਾਨਾ ਨੂੰ ਬਨਾ ਕਸੂਰੋ ਸਖਤ ਸਜਾਵਾ ਦੱਿਤੀਆ ਜਾਂਦੀਆਂ ਹਨ। ਜੇਲਾਂ ਵੱਿਚ ਉਹਨਾ Àੱਤੇ ਸਰੀਰਕ ਅਤੇ ਮਾਨਸਕਿ ਤਸੱਦਦ ਕੀਤੇ ਜਾਂਦੇ ਹਨ। ਜਸਿਦੀ ਤਾਜਾ ਉਦਾਹਰਣ ਸੱਿਖ ਨੌਜਵਾਨ ਪ੍ਰੋ ਦਵੰਿਦਰਪਾਲ ਸੰਿਘ ਭੁੱਲਰ ਹਨ। ਪਛਿਲੇ ਦਨੀ ਇੰਟਰਨੈਟ ਉੱਪਰ ਅਤੇ ਕੁਝ ਅਖਬਾਰਾਂ ਵੱਿਚ ਪ੍ਰੋ ਭੁੱਲਰ ਦੀ ਇਕ ਤਸਵੀਰ ਦੇਖਣ ਨੂੰ ਮਲੀ ਤਸਵੀਰ ਵੇਖ ਕੇ ਹਉਕਾ ਨਕਿਲ ਗਆਿ। ਚੁਗਾਠੇ ਵਰਗਾ ਸੋਹਣਾ ਗਭਰੂ ਨੋਜਵਾਨ ਪ੍ਰੋ ਦਵੰਿਦਰਪਾਲ ਸੰਿਘ ਭੁੱਲਰ ਅੱਜ ਸਰਕਾਰਾਂ ਦੇ ਤਸੱਦਦਾਂ ਤੇ ਜੁਲਮਾਂ ਦੇ ਕਾਰਨ ਹੱਡੀਆਂ ਦੀ ਮੁੱਠ ਬਣ ਕੇ ਰਹ ਿਗਆਿ ਹੈ। ਅਪਣੇ ਪੈਰਾਂ ਉਪਰ ਖਡ਼ਾ ਹੋਣਾ ਵੀ ਉਸ ਲਈ ਮੁਸਕਲਿ ਹੈ। ਜਸਿ ਨੇ ਅੱਜ ਅਪਣੇ ਪਰਵਾਰ ਦਾ ਸਹਾਰਾ ਬਣਨਾ ਸੀ ਉਹ ਖੁੱਦ ਹੀ ਕਸੇ ਦੇ ਸਹਾਰੇ ਤੋ ਬਨਾ ਦੋ ਕਦਮ ਤੁਰ ਨਹੀ ਸਕਦਾ। ਲੰਬੀਆਂ ਕੈਦਾਂ ਤੇ ਉਪਰੋ ਬੇਰਹਮਿ ਅਦਾਲਤਾਂ ਦੇ ਗਦੀਗੇਡ਼ ਨੇ ਉਸਨੂੰ ਭਰੀ ਜਵਾਨੀ ਵੱਿਚ ਹੀ ਬੁੱਢਾ ਅਤੇ ਅਪਾਹਜ ਬਣਾ ਕੇ ਰੱਖ ਦੱਿਤਾ। ਪਤਾ ਨਹੀ ਹਕੂਮਤ ਨੇ ਕੰਿਨੇ ਕੁ ਜੁਲਮ ਇਸ ਸੂਰਮੇ ਉੱਪਰ ਕੀਤੇ ਹੋਣਗੇ। ਹੁਣ ਜਦੋ ਮੀਡੀਆ ਪ੍ਰੋ ਭੁੱਲਰ ਨੂੰ ਖੂੰਖਾਰ ਤੇ ਖਤਰਨਾਕ ਅੱਤਵਾਦੀ ਕਹੰਿਦਾ ਹੈ ਗੁੱਸਾ ਅਉਂਦਾ ਏ। ਪੁੱਛਣ ਵਾਲਾ ਹੋਵੇ ਜਹਿਡ਼ਾ ਆਦਮੀ ਦੂਜੇ  ਦੇ ਸਹਾਰੇ ਤੋ ਬਨਾ ਤੁਰ ਨਹੀ ਸਕਦਾ ਉਹ ਖੂੰਖਾਰ ਤੇ ਖਤਰਨਾਕ ਕਹਿਡ਼ੇ ਪਾਸੇਓ ਹੋਇਆ। ਪਰ ਮੀਡੀਆ ਦਾ ਵੀ ਕੀ ਕਸੂਰ ਮੀਡੀਆ ਤਾਂ ਸਰਕਾਰ ਦਾ ਪੋਪਟ ਬਣਆਿ ਹੋਇਆ ਹੈ ਜਵੇ ਸਰਕਾਰ ਚਹੁੰਦੀ ਹੈ ਉਵੇ ਬੋਲਦਾ ਹੈ।
          ਸਪਰੀਮ ਕੋਰਟ ਨੇ ਪ੍ਰੋ ਭੁੱਲਰ ਦੀ ਫਾਂਸੀ ਦੀ ਸਜਾ ਬਰਕਰਾਰ ਰੱਖਕੇ ਜੁਲਮ ਦੀ ਹੱਦ ਹੀ ਮੁਕਾ ਦੱਿਤੀ ਹੈ। ਪ੍ਰੋ ਭੁੱਲਰ ਦੀ ਮੌਜੂਦਾ ਮਾਨਸਕਿ ਅਤੇ ਸਰੀਰਕ ਸਥਤੀ ਨੂੰ ਬਲਿਕੁਲ ਹੀ ਅੱਖੋ ਪਰੋਖੇ ਕਰ ਕੇ ਫੈਸਲਾਂ ਸੁਣਾਇਆ ਗਆਿ ਹੈ। ਜਸਿ ਨੂੰ ਕ ਿਰਾਜਨੀਤੀਕ ਦਬਾਅ ਹੇਠ ਲਆਿ ਗਆਿ ਫੈਸਲਾ ਕਹਾ ਜਾ ਸਕਦਾ ਹੈ। ਬਹੁਤ ਸਾਰੇ ਕਾਨੂੰਨੀ ਨੁਕਤੇਆਂ ਨੂੰ ਅੱਖੋ ਉਹਲੇ ਕੀਤਾ ਗਆਿ ਹੈ। ਫੈਸਲੇ ਤੋ ਤਾਂ ਇੰਝ ਪ੍ਰਤੀਤ ਹੁੰਦਾ ਹੈ ਜਵੇ ਹਕੂਮਤ ਨੇ ਪਹਲਾਂ ਹੀ ਮਥਿ ਰੱਖੇਆ ਹੋਵੇ ਕ ਿਭੁੱਲਰ ਨੂੰ ਹਰ ਹਾਲ ਫਾਂਸੀ ਟੰਗਣਾ ਹੀ ਟੰਗਣਾ ਹੈ। ਇਹ ਅਦਾਲਤੀ ਕਾਰਵਾਈਆਂ ਤਾਂ ਇਕ ਵਖਾਵਾ ਹੀ ਪ੍ਰਤੀਤ ਹੁੰਦੀਆਂ ਹਨ। ਪ੍ਰੋ ਭੁੱਲਰ ਅੱਜ ਇਕ ਜਉਿਦੀ ਲਾਸ ਬਣ ਚੁਕਆਿ ਹੈ। ਜੋ ਸਰਿਫ ਸਾਂਹ ਹੀ ਲੈ ਰਹਾ ਬਾਕੀ ਉਸਨੂੰ ਅਪਣੇ ਆਲੇ ਦੁਆਲੇ ਇੱਥੋ ਤਕ ਕ ਿਖੁਦ ਬਾਰੇ ਵੀ ਕੋਈ ਸੂਝ ਬੂਝ ਨਹੀ। ਫਰਿ ਇਸ ਤਰਾਂ ਦੀ ਹਾਲਤ ਵੱਿਚ ਵਚਿਰ ਰਹੇ ਇਨਸਾਨ ਨੂੰ ਫਾਂਸੀ ਦੇਣੀ ਸਰਿਫ ਗੈਰ ਕਾਨੂੰਨੀ ਹੀ ਨਹੀ ਗੈਰ ਮਾਨੁੱਖੀ ਵੀ ਹੈ। ਕੀ ਹਕੂਮਤ ਦਸ ਸਕਦੀ ਹੈ ਕ ਿਹੁਣ ਭੁੱਲਰ ਤੋ ਹਕੂਮਤ ਨੂੰ ਕਸਿ ਤਰਾ ਦਾ ਖਤਰਾ ਹੈ ਜਾਂ ਸਰਕਾਰ ਨੂੰ ਉਸਦਾ ਸਰਿਫ ਸਾਂਹ ਲੈਣਾ ਵੀ ਬਾਦਾਸਤਿ ਨਹੀ ਹੋ ਰਹਾ। ਪਛਿਲੇ ਅਠਾਰਾਂ ਸਾਲਾਂ ਤੋ ਉਹ ਅਤੇ ਉਸਦਾ ਪੂਰਾ ਪਰਵਾਰ ਕਸਿ ਜੁਰਮ ਦੀ ਸਜਾ ਭੁਗਤ ਰਹਾ ਹੈ? ਕੀ ਅਜੇ ਵੀ ਕੋਈ ਕਸਰ ਬਾਕੀ ਹੈ ਜੋ ਫਾਸੀ ਦੇ ਕੇ ਕੱਢਣੀ ਚਹੁੰਦੇ ਹੋ? ਪੁਲਸਿ ਹਰਾਸਤ ਵੱਿਚ ਦੱਿਤੀ ਉਸ ਸੱਕੀ ਸਟੇਟਮੈਟ ਨੂੰ ਆਧਾਰ ਬਣਾਕੇ ਫਾਂਸੀ ਦੀ ਸਜਾ ਸੁਣਾਉਣਾ ਜਸਿ ਸਟੇਟਮੈਟ ਉੱਤੇ ਭੁੱਲਰ ਦੇ ਦਸਖਤ ਵੀ ਨਹੀ ਸਗੋ ਅੰਗੂਠੇ ਦਾ ਨਸਾਨ ਹੈ ਸਾਬਤਿ ਕਰਦਾ ਹੈ ਕ ਿਭਾਰਤ ਵੱਿਚ ਸੱਿਖਾਂ ਨੂੰ ਸਜਾ ਦੇਣ ਸਮੇ ਕਾਨੂੰਨਾ ਦੀ ਕੋਈ ਅਹਮੀਅਤ ਨਹੀ ਹੁੰਦੀ। ਕਉਿਕ ਿਭਾਰਤ ਦਾ ਕਾਨੂੰਨ ਮੰਨਦਾ ਹੈ ਕ ਿਜਹਿਡ਼ੇ ਕੇਸ ਵੱਿਚ ਕਸੇ ਵੀ ਨੁਕਤੇ ਤੇ ਥੋਡ਼ਾ ਜਹਾ ਵੀ ਸੱਕ ਮਹਸੂਸ ਹੋਵੇ ਤਾਂ ਇਹੋ ਜਹੇ ਕੇਸ ਵੱਿਚ ਘੱਟੋ ਘੱਟ ਫਾਂਸੀ ਦੀ ਸਜਾ ਤਾ ਬਲਿਕੁਲ ਵੀ ਨਹੀ ਸੁਣਾਈ ਜਾ ਸਕਦੀ। ਪਰ ਇੱਥੇ ਤਾਂ ਸਾਰੇ ਕੇਸ ਦੀ ਬੁਨਆਿਦ ਹੀ ਸੱਕ ਤੇ ਖਡ਼ੀ ਹੈ। ਕੀ ਫੈਸਲਾਂ ਸੁਣਾਉਣ ਤੋ ਪਹਲਾਂ ਸੁਪਰੀਮ ਕੋਰਟ ਨੇ ਇਕ ਵਾਰ ਵੀ ਇਹ ਨਹੀ ਸੋਚਆਿ ਕ ਿਇਕ ਪਡ਼ਆਿ ਲਖੇਆ ਤੇ ਪ੍ਰੋਫੈਸਰ ਦੀ ਨੌਕਰੀ ਕਰਨ ਵਾਲਾ ਇਨਸਾਨ ਦਸਖਤਾਂ ਦੀ ਬਜਾਏ ਅੰਗੂਠਾ ਕਉਿ ਲਗਾਵੇਗਾ? ਕੀ ਇਸ ਤੋ ਵੱਧ ਵੀ ਕੋਈ ਹਨੇਗਰਦੀ ਹੋ ਸਕਦੀ ਹੈ? ਬਾਕੀ ਅਸੀ ਸਾਰੇ ਹੀ ਜਾਣਦੇ ਹਾਂ ਕ ਿਪੁਲਸਿ ਹਰਾਸਤ ਵੱਿਚ ਕਸੇ ਵੀ ਆਦਮੀ ਤੋ ਸਟੇਟਮੈਟ ਕਵੇ ਲਈ ਜਾਂਦੀ ਹੈ। ਪੁਲਸਿ ਹਰਾਸਤ ਵੱਿਚ ਦੱਿਤੇ ਗਏ ਇਕਵਾਲੀਆ ਬਆਿਨ ਦੀ ਅਦਾਲਤ ਵੱਿਚ ਕੋਈ ਅਹਮੀਅਤ ਨਹੀ ਹੁੰਦੀ। ਅਦਾਲਤਾਂ ਦੇ ਫੈਸਲੇ ਪੁਲਸਿ ਹਰਾਸਤ ਵੱਿਚ ਦੱਿਤੇ ਇਕਵਾਲੀਆ ਬਆਿਨਾ ਦੇ ਆਧਾਰ ਤੇ ਨਹੀ ਸਗੋ ਠੋਸ ਸਬੂਤਾਂ ਤੇ ਗਵਾਹਾਂ ਦੀਆਂ ਗਵਾਹੀਆਂ ਦੇ ਆਧਾਰ ਤੇ ਹੁੰਦੇ ਹਨ। ਪ੍ਰੋ ਭੁੱਲਰ ਦੇ ਕੇਸ ਵੱਿਚ ਪੁਲਸਿ ਵੱਲੋ ੧੩੩ ਗਵਾਹ ਪੇਸ ਹੋਏ ਹਨ ਪਰ ਕਸੇ ਇਕ ਵੀ ਗਵਾਹ ਨੇ ਪ੍ਰੋ ਭੁੱਲਰ ਦੀ ਸਨਾਖਤ ਨਹੀ ਕੀਤੀ। ਇਸ ਤੋ ਇਲਾਵਾ ਪ੍ਰੋ ਭੁੱਲਰ ਉੱਪਰ ਬੰਬ ਧਮਾਕੇ ਵੱਿਚ ਸੱਿਧੀ ਸਮੂਲੀਅਤ ਦੀ ਬਜਾਏ ਸਾਜਸਿ ਕਰਤਾ ਦਾ ਦੋਸ ਹੈ। ਕਾਨੂੰਨ ਕਦੇ ਵੀ ਇਹ ਨਹੀ ਮੰਨ ਸਕਦਾ ਕ ਿਇਕੱਲਾ ਆਦਮੀ ਸਾਜਸਿ ਕਰ ਸਕਦਾ ਹੈ ਜਦੋ ਕ ਿਇਸ ਕੇਸ ਵੱਿਚ ਦੂਸਰੇ ਕਸੇ ਵੀ ਦੋਸੀ ਨੂੰ ਇਹੋ ਜਹੀ ਸਖਤ ਸਜਾ ਨਹੀ ਦੱਿਤੀ ਗਈ। ਪ੍ਰੋ ਦਵੰਿਦਰਪਾਲ ਸੰਿਘ ਭੁੱਲਰ ਦੇ ਕੇਸ ਦੀ ਸੁਣਵਾਈ ਕਰਨ ਵਾਲੇ ਬੈਂਚ ਵੱਿਚ ਸਾਮਲਿ ਤੰਿਨ ਜੱਜਾਂ ਵੱਿਚੋ ਇਕ ਜਸਟਸਿ ਐਮ ਬੀ ਸਾਹ ਭੁੱਲਰ ਨੂੰ ਨਰਿਦੋਸ ਮੰਨਕੇ ਬਰੀ ਕਰਨ ਦੇ ਹੱਕ ਵੱਿਚ ਸੀ ਇਹ ਵੀ ਇਕ ਠੋਸ ਕਾਰਨ ਬਣਦਾ ਹੈ ਜੋ ਭੁੱਲਰ ਦੀ ਸਜਾ ਨੂੰ ਉਮਰ ਕੈਦ ਵੱਿਚ ਤਬਦੀਲ ਕਰਨ ਦੇ ਹੱਕ ਵੱਿਚ ਜਾਂਦਾ ਹੈ।  ਕਉਿਕ ਿਜਸਿ ਕੇਸ ਵੱਿਚ ਇਕ ਜੱਜ ਅਲੱਗ ਰਾਇ ਰੱਖਦਾ ਹੋਵੇ ਉੱਥੇ ਫਾਂਸੀ ਦੀ ਸਜਾ ਹੋਰ ਕਸੇ ਸਜਾ ਵੱਿਚ ਤਬਦੀਲ ਹੋ ਸਕਦੀ ਹੈ।  ਫਰਿ ਕੀ ਕਾਰਨ ਹੈ ਕ ਿਪ੍ਰੋ ਦਵੰਿਦਰਪਾਲ ਸੰਿਘ ਭੁੱਲਰ ਦੇ ਕੇਸ ਵੱਿਚ ਦੁਬਾਰਾ ਸੁਪਰੀਮ ਕੋਰਟ ਨੇ ਸਰਿਫ ਇਕਵਾਲੀਆ ਬਆਿਨ ਦੇ ਆਧਾਰ ਤੇ ਹੀ ਇਕ ਬੇਕਸੂਰ ਸੱਿਖ ਨੂੰ ਫਾਹੇ ਟੰਗਣ ਦੇ ਆਦੇਸ ਦੇ ਦੱਿਤੇ। ਕਉਿ ਉਹਨਾ ਸਾਰੇ ਹੀ ਕਾਨੂੰਨੀ ਨੁਕਤੇਆਂ ਨੂੰ ਨਜਰਅੰਦਾਜ ਕਰ ਦੱਿਤਾ ਗਆਿ ਜੋ ਕੂਕ ਕੂਕ ਕੇ ਪ੍ਰੋ ਦਵੰਿਦਰਪਾਲ ਸੰਿਘ ਭੁੱਲਰ ਨੂੰ ਬਾਇੱਜਤ ਬਰੀ ਕਰਨ ਲਈ ਕਹ ਿਰਹੇ ਹਨ। ਪ੍ਰੋ ਭੁੱਲਰ ਦੀ ਫਾਂਸੀ ਦੀ ਸਜਾ ਪੂਰੀ ਤਰਾਂ ਰਾਜਨੀਤਕਿ ਖੇਡ ਦਖਾਈ ਦੰਿਦੀ ਹੈ।
       ਜਸਿ ਤਰਾਂ ਇਸ ਤੋ ਪਹਲਾਂ ਸੱਤਾ ਧਾਰੀ ਪਾਰਟੀ ਕਾਂਗਰਸ ਨੇ ਮੁੰਬਈ ਹਮਲੇ ਦੇ ਦੋਸੀ ਅਜਮਲ ਕਸਾਬ ਅਤੇ ਸੰਸਦ ਹਮਲੇ ਦੇ ਦੋਸੀ ਅਫਜਲ ਗੁਰੂ ਨੂੰ ਚੁੱਪ ਚਪੀਤੇ ਫਾਂਸੀ ਲਗਾਕੇ ਬਹੁਗਣਿਤੀ ਦੀ ਵਾਹ ਵਾਹ ਖੱਟੀ ਹੈ ਅਤੇ ਵਰੋਧੀ ਪਾਰਟੀਆਂ ਨੂੰ ਚਾਰੋ ਖਾਨੇ ਚਤਿ ਕਰਨ ਦੀ ਚਾਲ ਚੱਲੀ ਹੈ ਉਸੇ ਤਰਾਂ ਹੁਣ ਪ੍ਰੋ ਦਵੰਿਦਰਪਾਲ ਸੰਿਘ ਭੁੱਲਰ ਨੂੰ ਵੀ ਅਪਣੀ ਗੰਦੀ ਰਾਜਨੀਤੀਕ ਖੇਡ ਵੱਿਚ ਖਾਮਖਾਹ ਬਲੀ ਦਾ ਬੱਕਰਾ ਬਣਾਇਆ ਜਾ ਰਹਾ ਹੈ। ਕਾਂਗਰਸ ਪਾਰਟੀ ਇਹਨਾ ਫਾਂਸੀਆਂ ਤੋ ਰਾਜਨੀਤਕਿ ਲਾਹਾ ਲੈਣ ਦੀ ਕੋਸਸਿ ਕਰ ਰਹੀ ਹੈ। ਘਪਲੇਆਂ,ਬਲਾਤਕਾਰਾਂ ਅਤੇ ਮਹੰਿਗਾਈ ਵਰਗੇ ਮੁੱਦੇਆਂ ਤੇ ਬੁਰੀ ਤਰਾਂ ਘਰੀ ਹੋਈ ਕਾਂਗਰਸ ਸਰਕਾਰ ਕਵੇ ਨਾ ਕਵੇ ਅਪਣੀ ਸਰਕਾਰ ਦੁਬਾਰਾ ਬਣਾਉਣ ਲਈ ਅਤੇ ਜਨਤਾ ਦਾ ਧਆਿਨ ਇਹਨਾ ਮੁੱਦੇਆਂ ਤੋ ਹਟਾਉਣ ਲਈ ਫਰਿਕੂ ਪੱਤਾ ਖੇਡ ਰਹੀ ਹੈ। ਹੁਣ ਕਾਂਗਰਸ ਬਹੁਗਣਿਤੀ ਨੂੰ ਖੁਸ ਕਰਨ ਲਈ ਘੱਟਗਣਿਤੀ ਦੇ ਨੌਜਵਾਨਾ ਨੂੰ ਅਖੌਤੀ ਅੱਤਵਾਦ ਦੇ ਨਾਂ ਤੇ ਦਰਡ਼ ਦੇਣ ਦੀ ਨੀਤੀ ਤੇ ਚੱਲ ਰਹੀ ਹੈ ਤੇ ਅਪਣਾ ਵੋਟ ਬੈਂਕ ਸਥਾਪਤਿ ਕਰਨ ਦੀ ਕੋਸਸਿ ਕਰ ਰਹੀ ਹੈ। ਇਸੇ ਕਰਕੇ ਪ੍ਰੋ ਭੁੱਲਰ ਦੇ ਕੇਸ ਵੱਿਚ ਸਾਰੇ ਹੀ ਕਾਨੂੰਨੀ ਨੁਕਤੇਆਂ ਅਤੇ ਭੁੱਲਰ ਦੀ ਮਾਨਸਕਿ ਅਤੇ ਸਰੀਰਕ ਸਥਤੀ ਨੂੰ ਨਜਰ ਅੰਦਾਜ ਕਰਕੇ ਫਾਹੇ ਟੰਗਣ ਦੀ ਜੱਿਦ ਫਡ਼ੀ ਹੋਈ ਹੈ। ਇਸ ਤਰਾਂ ਸਪੱਸਟ ਹੈ ਕ ਿਮੁਸਲਮਿ ਨੌਜਵਾਨਾ ਤੋ ਬਾਆਦ ਹੁਣ ਭਾਰਤ ਦੀ ਰਾਜਨੀਤੀ ਕਸੇ ਸੱਿਖ ਨੌਜਵਾਨ ਦੀ ਬਲੀ ਮੰਗਦੀ ਹੈ। ਪ੍ਰੋ ਦਵੰਿਦਰਪਾਲ ਸੰਿਘ ਭੁੱਲਰ ਦਾ ਸਭ ਤੋ ਵੱਡਾ ਕਸੂਰ ਇਹੋ ਹੈ ਕ ਿਉਹ ਇਕ ਸੱਿਖ ਹੈ ਤੇ ਹੁਣ ਹੰਿਦੋਸਤਾਨ ਦੀ ਰਾਜਨੀਤੀ ਇਕ ਸੱਿਖ ਦੀ ਬਲੀ ਮੰਗ ਰਹੀ ਹੈ ਜੋ ਕ ਿਭੁੱਲਰ ਦੇ ਰੂਪ ਵੱਿਚ ਸਰਕਾਰ ਕੋਲ ਉਪਲਬਧ ਹੈ। ਹੁਣ ਸੱਿਖ ਕੌਮ ਸਮੇਤ ਸਾਰੀ ਦੁਨੀਆ ਦਾ ਭੁੱਲਰ ਮਾਮਲੇ ਤੇ ਪੱਿਟਣਾ ਸਰਕਾਰ ਲਈ ਕੋਈ ਮਾਇਨੇ ਨਹੀ ਰੱਖਦਾ।
                                                                                         ਜਸਵੀਰ ਸੰਿਘ ਸਤੌਜ
                                                                                          ੯੮੭੬੩੩੪੨੩੫

No comments: