www.sabblok.blogspot.com
ਪੰਜਾਬੀ ਨਿਊਜ ਆਨਲਾਇਨ ਧੰਨਵਾਦ ਸਾਹਿਤ
ਕੇਂਦਰ ਸਰਕਾਰ ਨੇ ਸ਼ਹਿਰੀ ਖੇਤਰ ਨੇੜਲੀਆਂ ਵਾਹੀਯੋਗ ਜ਼ਮੀਨਾਂ ‘ਤੇ ਟੈਕਸ ਲਾਉਣ ਦਾ ਵਿਚਾਰ ਪਾਸਿਓ ਹੋ ਰਹੇ ਵਿਰੋਧ ਕਾਰਨ ਹਾਲ ਦੀ ਘੜੀ ਤਿਆਗ ਦਿੱਤਾ ਹੈ।
ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੇ ਭਰੋਸਾ ਦਿਵਾਇਆ ਕਿ ਕੇਂਦਰ, ਦੇਸ਼ ਭਰ ’ਚ ਵਾਹੀਯੋਗ ਜ਼ਮੀਨ ’ਤੇ ਕੋਈ ਜਾਇਦਾਦ ਟੈਕਸ ਨਹੀਂ ਲਾਵੇਗਾ ।
ਇਸ ਮੁੱਦੇ ਨੂੰ ਲੈ ਕੇ ਖੇਤੀ ਸੈਕਟਰ ਨਾਲ ਜੁੜੇ ਲਗਭਗ ਹਰੇਕ ਰਾਜ ਵਿੱਚੋਂ ਸਰਕਾਰ ਦੇ ਇਸ ਫੈਸਲੇ ਵਿੱਚ ਆਵਾਜ਼ਾਂ ਉਠੀਆਂ ਸਨ । ਸਰਕਾਰ ਦੀ
ਤਜਵੀਜ਼ ਇਹ ਸੀ ਕਿ ਮਿਉਂਸਪਲ ਹੱਦ ਦੇ 8 ਕਿਲੋਮੀਟਰ ਘੇਰੇ ‘ਚ ਪੈਂਦੀ ਵਾਹੀਯੋਗ ਜ਼ਮੀਨ ‘ਤੇ ਇਕ ਫੀਸਦੀ ਜਾਇਦਾਦ ਟੈਕਸ ਲਾਇਆ ਜਾਵੇ। ਚਿਦੰਬਰਮ ਨਾਲ ਉਨ੍ਹਾਂ ਦੇ ਨਾਰਥ ਬਲਾਕ ਸਥਿਤ ਦਫਤਰ ‘ਚ ਮੀਟਿੰਗ ਤੋਂ ਮਗਰੋਂ ਸ੍ਰੀ ਹੁੱਡਾ ਨੇ ਦੱਸਿਆ ਕਿ ਕੇਂਦਰੀ ਵਿੱਤ ਮੰਤਰੀ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਦੇਸ਼ ‘ਚ ਵਾਹੀਯੋਗ ਜ਼ਮੀਨ ‘ਤੇ ਕੋਈ ਟੈਕਸ ਨਹੀਂ ਲਾਇਆ ਜਾਏਗਾ। ਅਜਿਹੀ ਜ਼ਮੀਨ ‘ਤੇ ਕੋਈ ਟੈਕਸ ਨਹੀਂ ਲੱਗੇਗਾ, ਖਾਸਕਰ ਜਦੋਂ ਮਾਲਕਾਂ ਨੇ ”ਜ਼ਮੀਨ ਦੀ ਵਰਤੋਂ ‘ਚ ਤਬਦੀਲੀ” ਲਈ ਕੋਈ ਅਰਜ਼ੀ ਨਾ ਦਿੱਤੀ ਹੋਵੇ।

No comments:
Post a Comment