www.sabblok.blogspot.com
ਰੋਮ, (ਇਟਲੀ), 27 ਅਪ੍ਰੈਲ, (ਕੈਂਥ) - ਬੀਤੇ ਦਿਨ ਇਟਲੀ ਦੀ ਰਾਜਧਾਨੀ ਰੋਮ ਵਿਖੇ ਇੱਕ
ਪੰਜਾਬੀਅਜੈਪਾਲ ਪੁੱਤਰ ਸ਼ੇਖਰ ਚੰਦ ਵਾਸੀ ਨਾੜਾ ਢਾਡਾ (ਹੁਸ਼ਿਆਰਪੁਰ) ਨੇ ਮੈਟਰੋ
ਟ੍ਰੇਨਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮ੍ਰਿਤਕ ਅਜੈਪਾਲ ਦੇ ਇੱਕ ਨਜ਼ਦੀਕੀ ਰਿਸ਼ਤੇਦਰ ਨੇ ਇਸ ਮੰਦਭਾਗੀ ਘਟਨਾ ਦੀ ਪ੍ਰੈੱਸ ਨੂੰ
ਜਾਣਕਾਰੀ ਦਿੰਦਿਆਂ ਕਿਹਾ ਕਿ ਅਜੈਪਾਲ ਹਾਲੇ ਕੁਝ ਮਹੀਨੇਪਹਿਲਾਂ ਹੀ ਇੰਡੀਆਂ ਤੋਂ ਇਟਲੀ
ਆਪਣਾ ਭੱਵਿਖ ਸੰਵਾਰਨ ਆਇਆ ਸੀ। ਉਹਨਾਂ ਨੂੰ ਮ੍ਰਿਤਕ ਦੀ ਆਤਮ ਹੱਤਿਆਂ ਦੀ ਜਾਣਕਾਰੀ
ਭਾਰਤੀ ਅੰਬੈਂਸੀ ਰੋਮ ਦੇ ਅਧਿਕਾਰੀ ਭਗਵੰਤ ਸਿੰਘ ਤੋਂ ਪਤਾ ਲੱਗੀ ਜਦੋਂ ਕਿ ਅਜੈਪਾਲ ਦਾ
ਮੋਬਾਇਲ ਫੋਨ 2-3 ਦਿਨ ਤੋਂ ਬੰਦ ਸੀ। ਇਟਾਲੀਅਨ ਪੁਲਿਸ ਅਨੁਸਰ ਅਜੈਪਾਲ ਨੇ ਰੋਮ ਦੇ ਇੱਕ
ਮੈਟਰੋ ਸ਼ਟੇਸ਼ਨ ਉੱਪਰ ਟ੍ਰੇਨ ਅੱਗੇ ਛਾਲ ਮਾਰ ਕੇ ਆਤਨ ਹੱਤਿਆ ਕੀਤੀ ਹੈ।
No comments:
Post a Comment