www.sabblok.blogspot.com
ਚੰਡੀਗੜ੍ਹ, 26 ਅਪ੍ਰੈਲ(ਗਗਨ)--- : ਭਾਰਤੀ ਨਾਗਰਿਕ ਸਰਬਜੀਤ ਜੋ ਲਾਹੌਰ ਜੇਲ੍ਹ ਚ ਬੰਦ ਹੈ ਤੇ ਅੱਜ ਉਸ ਦੇ ਸਾਥੀ 5 ਕੈਦੀਆਂ ਵਲੋਂ ਹਮਲਾ ਕਰ ਦਿਤਾ ਗਿਆ । ਸ਼ੁਰੂਆਤੀ ਖਬਰਾਂ ਅਨੁਸਾਰ ਕੈਦੀਆਂ ਨੇ ਸਰਬਜੀਤ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਉਪਰੰਤ ਉਸ ਦੇ ਸਿਰ ਤੇ ਇਟ ਮਾਰੀ ਤੇ ਉਸ ਦੀ ਕੁੱਟਮਾਰ ਕੀਤੀ। ਸਰਬਜੀਤ ਨੂੰ ਇਸ ਉਪਰੰਤ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ, ਜਿਥੇ ਡਾਕਟਰਾਂ ਅਨੁਸਾਰ ਉਸ ਦੀ ਹਾਲਤ ਗੰਭੀਰ ਹੈ। ਬਾਬੂਸ਼ਾਹੀ ਨੁੰ ਪ੍ਰਾਪਤ ਸੂਚਨਾ ਅਨੁਸਾਰ ਸਰਬਜੀਤ ਤੇ ਹਮਲਾ ਦੁਪਹਿਰ ਦੇ ਖਾਣੇ ਦੇ ਸਮੇਂ ਹੋਇਆ।ਜੇਲ੍ਹ ਅਧਿਕਾਰੀਆਂ ਵਲੋਂ ਹਮਲਾ ਕਰਨ ਵਾਲੇ ਕੈਦੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।

No comments:
Post a Comment